best platform for news and views

ਧੂਰੀ ‘ਚ 25 ਤੋਂ 29 ਤੱਕ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

Please Click here for Share This News

ਧੂਰੀ,25 ਸਤੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕµਵਰਦੀਪ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 25 ਸਤੰਬਰ ਨੂੰ ਗੀਤਾ ਭਵਨ ਏਰੀਆ, ਰਾਮਗੜ੍ਹੀਆ ਗੁਰਦੁਆਰਾ ਏਰੀਆ, ਸ਼ਿਵਪੁਰੀ ਮੁਹੱਲਾ ਦੀ ਬਿਜਲੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ,26 ਸਤµਬਰ ਨੂੰ ਸµਗਤਸਰ ਮੁਹੱਲਾ,ਐਮ.ਕੇ.ਬਾਈਪਾਸ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ 27 ਸਤµਬਰ ਨੂੰ ਪਾਠਸ਼ਾਲਾ ਰੋਡ,ਪਾਠਸ਼ਾਲਾ ਮੁਹੱਲਾ, ਭਲਵਾਨ ਵਾਲਾ ਅੱਡਾ,ਟੈਲੀਫ਼ੋਨ ਐਕਸਚੇਂਜ ਏਰੀਆ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ 28 ਸਤੰਬਰ ਨੂੰ ਗੁਰੂ ਤੇਗ਼ ਬਹਾਦਰ ਨਗਰ,ਏ.ਪੀ.ਇµਨਕਲੇਵ,ਪ੍ਰੀਤ ਵਿਹਾਰ,ਗਰੀਨ ਸਿਟੀ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬµਦ ਰਹੇਗੀ,29 ਸਤੰਬਰ ਨੂੰ ਸੰਗਤਪੁਰਾ ਮੁਹੱਲਾ,ਐਮ.ਕੇ.ਬਾਈਪਾਸ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ ।

Please Click here for Share This News

Leave a Reply

Your email address will not be published. Required fields are marked *