best platform for news and views

ਦੋ ਆਈ.ਪੀ.ਐਸ ਅਫਸਰਾਂ ਦਾ ਤਬਾਦਲਾ

Please Click here for Share This News

ਚੰਡੀਗੜ•, 27 ਸਤੰਬਰ: ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਦੋ ਆਈ.ਪੀ.ਐਸ ਅਫਸਰਾਂ ਦਾ ਤਬਾਦਲਾ ਕੀਤਾ ਹੈ। ਡੀ.ਆਈ.ਜੀ ਬਠਿੰਡਾ ਰੇਂਜ ਸ੍ਰੀ ਅਸੀਸ਼ ਚੌਧਰੀ ਆਈ.ਪੀ.ਐਸ ਦਾ ਤਬਾਦਲਾ ਕਰ ਕੇ ਉਨਾਂ ਨੂੰ ਡੀ.ਆਈ.ਜੀ ਪ੍ਰੋਵਿਜਨਿੰਗ, ਪੰਜਾਬ ਚੰਡੀਗੜ• ਤਾਇਨਾਤ ਕੀਤਾ ਹੈ।
ਇਸੇ ਤਰਾਂ ਸ੍ਰੀ ਐਸ.ਐਸ.ਪੀ ਵਿਜੀਲੈਂਸ, ਲੁਧਿਆਣਾ ਸ੍ਰੀ ਗੌਰਵ ਗਰਗ ਆਈ.ਪੀ.ਐਸ ਦੀ ਬਦਲੀ ਕਰਕੇ ਉਨ•ਾਂ ਨੂੰ ਏ.ਆਈ.ਜੀ ਪਰਸੋਨਲ-3, ਸੀ.ਪੀ.ਓ ਚੰਡੀਗੜ• ਤਾਇਨਾਤ ਕੀਤਾ ਗਿਆ ਹੈ।

Please Click here for Share This News

Leave a Reply

Your email address will not be published. Required fields are marked *