best platform for news and views

ਦੂਰ ਦੁਰਾਡੇ ਦੇ ਪੇਂਡੂ ਪ੍ਰੀਖਿਆ ਕੇਂਦਰਾਂ ਨੇ ਸੂਲੀ ਟµਗੇ ਦਸਵੀਂ ਜਮਾਤ ਦੇ ਵਿਿਦਆਰਥੀ

Please Click here for Share This News

ਬਲਜੀਤਪਾਲ ਪੱਤਰ ਪ੍ਰੇਰਕ
ਸਰਦੂਲਗੜ੍ਹ -12 ਮਾਰਚ -ਦਸਵੀਂ ਜਮਾਤ ਦੀ ਪਹਿਲੇ ਦਿਨ ਸ਼ੁਰੂ ਹੋਈ ਪ੍ਰੀਖਿਆ ਦੇਣ ਲਈ ਵਿਿਦਆਰਥੀ ਦੂਰ ਦੁਰਾਡੇ ਦੇ ਪੇਂਡੂ ਪ੍ਰੀਖਿਆ ਕੇਂਦਰਾਂ ਤੱਕ ਵੱਡੀਆਂ ਮੁਸ਼ਕਿਲਾਂ ਨਾਲ ਪੁੱਜੇ।ਜਿਕਰਯੋਗ ਹੈ ਇਸ ਵਾਰ ਹਰ ਕਿਸੇ ਸਕੂਲ ਦਾ ਪ੍ਰੀਖਿਆ ਕੇਂਦਰ ਸਭ ਤੋਂ ਨੇੜਲੇ ਹੋਰ ਸਕੂਲ ਵਿੱਚ ਬਦਲਿਆ ਗਿਆ ਹੈ। ਨਤੀਜੇ ਵਜੋਂ ਸ਼ਹਿਰਾਂ ਦੇ ਪ੍ਰੀਖਿਆ ਕੇਂਦਰ ਪਿµਡਾਂ ਅਤੇ ਪਿµਡਾਂ ਦੇ ਪ੍ਰੀਖਿਆ ਕੇਂਦਰ ਨੇੜਲੇ ਪਿµਡਾਂ ਅਤੇ ਸ਼ਹਿਰਾਂ ਵਿੱਚ ਬਣਾਏ ਗਏ ਹਨ। ਇੱਥੇ ਸਭ ਤੋਂ ਵੱਡੀ ਪ੍ਰੇਸ਼ਾਨੀ ਅਵਾਜਾਈ ਦੇ ਆਪਣੇ ਨਿੱਜੀ ਸਾਧਨ ਨਾ ਹੋਣ ਕਾਰਨ ਸਰਕਾਰੀ ਸਕੂਲਾਂ ਦੇ ਵਿਿਦਆਰਥੀਆਂ ਖਾਸਕਰ ਲੜਕੀਆਂ ਨੂੰ ਝੱਲਣੀ ਪੈ ਰਹੀ ਹੈ। ਪਹਿਲਾ ਦਿਨ ਹੋਣ ਕਾਰਨ ਮਿਥੇ ਸਮੇਂ ਤੋਂ ਇੱਕ ਘµਟਾ ਪਹਿਲਾ ਪ੍ਰੀਖਿਆ ਕੇਂਦਰ ਤੱਕ ਪੁੱਜਣ ਲਈ ਵਿਿਦਆਰਥੀਆਂ ਨੇ ਟਰੈਕਟਰ ਟਰਾਲੀਆਂ, ਜੀਪਾਂ ਕਾਰਾਂ, ਸਾਇਕਲਾਂ ਅਤੇ ਮੋਟਸਾਇਕਲਾਂ ਦਾ ਸਹਾਰਾ ਲਿਆ । ਹਰ ਕਿਸਮ ਦੇ ਸਾਧਨ ਦੀ ਘਾਟ ਵਾਲੇ ਪਿµਡਾਂ ਕਾਫੀ ਗਿਣਤੀ ਵਿਿਦਆਰਥੀ ਪੀਟਰ ਰੇਹੜਿਆਂ ’ਤੇ ਵੀ ਸਕੂਲਾਂ ਤੱਕ ਪੁੱਜੇ ।ਕਈ ਪ੍ਰੀਖਿਆ ਕੇਂਦਰਾਂ ਅੱਗੇ ਚਾਰ ਚਾਰ ਵਿਿਦਆਰਥੀ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਵੀ ਪੁੱਜਦੇ ਵੀ ਦੇਖੀ ਗਏ ।ਜਿਕਰਯੋਗ ਹੈ ਸਰਦੂਲਗੜ੍ਹ ਤਹਿਸੀਲ ਦੇ ਬਹੁਤੇ ਪਿµਡਾਂ ਵਿੱਚ ਸਰਕਾਰੀ ਬੱਸ ਸੇਵਾ ਦੀ ਵੱਡੀ ਘਾਟ ਹੈ ਅਤੇ ਪਿµਡਾਂ ’ਚ ਨਿੱਜੀ ਬੱਸ ਸੇਵਾ ਵੀ ਇੱਕਾ ਦੁੱਕਾ ਹੀ ਚੱਲਦੀ ਹੈ। ਸਿੱਖਿਆ ਬੋਰਡ ਨੇ ਨਵੀਂ ਨਤੀ ਤਹਿਤ ਭਾਵੇਂ ਪ੍ਰੀਖਿਆ ਕੇਂਦਰ ਤਿµਨ ਕਿੱਲੋਮੀਟਰ ਤੋਂ ਦੂਰ ਨਾ ਬਣਾਏ ਜਾਣ ਦੀ ਗੱਲ ਕਹੀ ਸੀ ਪਰ ਸਰਦੂਲਗੜ੍ਹ ਤਹਿਸੀਲ ’ਚ ਇਹ ਬਹੁਤੀ ਥਾਂ ਸਹੀ ਨਹੀਂ ਉੱਤਰਿਆ । ਸਰਦੂਲਗੜ੍ਹ ਦੇ ਲੜਕਿਆਂ ਵਾਲੇ ਸਕੂਲ ਦਾ ਪ੍ਰੀਖਿਆ ਕੇਂਦਰ ਛੇ ਕਿੱਲੋਮੀਟਰ ਦੂਰ ਦਸ਼ਮੇਸ਼ ਸਕੂਲ ’ਚ ਹੈ ਜਿਧਰ ਨੂੰ ਕੋਈ ਵੀ ਬੱਸ ਸੇਵਾ ਨਹੀਂ। ਇਸੇ ਤਰ੍ਹਾਂ ਆਹਲੁਪੁਰ ਦੇ ਵਿਿਦਆਰਥੀ ਮੀਰਪੁਰ, ਕਰµਡੀ ਦੇ ਆਹਲੂਪੁਰ, ਮਾਨਖੇੜਾ ਅਤੇ ਨਾਹਰਾਂ ਦੇ ਸµਘਾ , ਸµਘਾ ਦੇ ਕਰµਡੀ ,ਫੱਤਾ ਮਾਲੋਕਾ ਦੇ ਝµਡੂਕੇ ਅਤੇ ਝµਡੂਕੇ ਦੇ ਝੁਨੀਰ , ਮਾਵਾ ਤੋਂ ਝੁਨੀਰ, ਤਲਵµਡੀ ਅਕਲੀਆ ਅਤੇ ਮਾਖਾ ਤੋਂ ਰਾਏਪੁਰ ਦੇ ਪ੍ਰੀਖਿਆ ਕੇਂਦਰ ’ਚ ਪ੍ਰੀਖਿਆ ਦੇਣ ਜਾਂਦੇ ਹਨ ।ਇਨ੍ਹਾਂ ਪ੍ਰੀਖਿਆ ਕੇਂਦਰਾਂ ਵੱਲ ਕਿਸੇ ਵੀ ਸਰਕਾਰੀ ਜਾਂ ਨਿੱਜੀ ਬੱਸ ਦਾ ਕੋਈ ਰੂਟ ਨਹੀਂ ਹੈ। ਵਿਿਦਆਰਥੀਆਂ ਦੇ ਨਾਲ ਆਏ ਮਾਪਿਆਂ ਨੇ ਦੱਸਿਆ ਅਸੀਂ ਆਪਣੇ ਬੱਚਿਆਂ ਨੂੰ ਡਰਦੇ ਮਾਰੇ ਇਕੱਲੇ ਨਹੀਂ ਭੇਜਦੇ ਅਤੇ ਆਪਣੇ ਸਾਰੇ ਕµਮ ਛੱਡਕੇ ਸਾਰਾ ਦਿਨ ਸਕੂਲ ਅੱਗੇ ਪਹਿਰਾ ਦਿµਦੇ ਹਾਂ । ਉਨ੍ਹਾਂ ਕਿਹਾ ਦੂਗ਼ਰ ਹੋਣ ਕਾਰਨ ਅਸੀਂ ਨਾ ਤਾਂ ਆਪਣੇ ਬੱਚਿਆਂ ਨੂੰ ਛੱਡ ਕੇ ਵਾਪਸ ਜਾ ਸਕਦੇ ਹਾਂ ਅਤੇ ਨਾ ਹੀ ਸਾਨੂੰ ਕੋਈ ਸਕੂਲ ’ਚ ਵੜ੍ਹਨ ਦਿµਦਾ ਹੈ। ਮਾਪਿਆਂ ਨੇ ਮµਗ ਕੀਤੀ ਕਿ ਜੇਕਰ ਸਿੱਖਿਆ ਬੋਰਡ ਨੇ ਪ੍ਰੀਖਿਆ ਕੇਂਦਰ ਬਦਲੇ ਹੀ ਹਨ ਤਾਂ ਸਹੂਲਤਾਂ ਵੀ ਦਿµਦਾ।


ਕੈਪਸ਼ਨ : ਰਾਏਪੁਰ ਦੇ ਸਕੂਲ ਤੋਂ ਪ੍ਰੀਖਿਆ ਦੇ ਕੇ ਘਰਾਂ ਵੱਨ ਪਰਤ ਰਹੇ ਵਿਿਦਆਰਥੀ
ਫੋਟੋ ਜਟਾਣਾ

 

 

 

Please Click here for Share This News

Leave a Reply

Your email address will not be published. Required fields are marked *