best platform for news and views

ਦਾਣਾ ਮੰਡੀ ਭਿੱਖੀਵਿੰਡ ਵਿਖੇ ਕਣਕ ਦੀ ਖ੍ਰੀਦ ਹੋਈ ਸ਼ੁਰੂ

Please Click here for Share This News

ਭਿੱਖੀਵਿੰਡ 23 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਦਾਣਾ ਮੰਡੀ ਭਿੱਖੀਵਿੰਡ ਵਿਖੇ
ਹਾੜੀ ਦੀ ਫਸਲ ਕਣਕ ਦੇ ਪਹੰੁਚਣ ਸਾਰ ਹੀ ਤੁਰੰਤ ਖ੍ਰੀਦ ਏਜੰਸੀਆਂ ਵੱਲੋਂ ਆੜ੍ਹਤੀ
ਯੂਨੀਅਨ ਭਿੱਖੀਵਿੰਡ ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ, ਪ੍ਰਧਾਨ ਕ੍ਰਿਸ਼ਨਪਾਲ ਜੱਜ,
ਪ੍ਰਧਾਨ ਸਕੱਤਰ ਸਿੰਘ ਡਲੀਰੀ, ਵਰਿੰਦਰਬੀਰ ਸਿੰਘ ਕਾਜੀਚੱਕ, ਸੁਖਬੀਰ ਸਿੰਘ ਉਦੋਕੇ,
ਸਰਬਜੀਤ ਸਿੰਘ ਡਲੀਰੀ, ਸੁਰਿੰਦਰ ਸਿੰਘ ਉਦੋਕੇ, ਵਰਿੰਦਰ ਅਰੋੜਾ, ਪਹਿਲਵਾਨ ਹਰਦੀਪ
ਸਿੰਘ ਸੰਧੂ, ਜਸਬੀਰ ਸਿੰਘ ਮਰਗਿੰਦਪੁਰਾ, ਸਰਬਜੀਤ ਸਿੰਘ ਪੂਹਲਾ, ਨਿਤਿਸ਼ ਮਲਹੋਤਰਾ,
ਬੰਟੀ ਚੋਪੜਾ, ਰਿਖੀ ਰਾਮ, ਅਸ਼ਵਨੀ ਸੋਧੀਂ, ਦੇਵ ਕੁਮਾਰ, ਦੀਪਕ ਸ਼ਰਮਾ, ਜਵਾਹਰੀ ਲਾਲ,
ਰਾਜੀਵ ਲਾਲੀ, ਕਾਲੀ ਮੂੰਗਾ, ਰਣਜੀਤ ਸਿੰਘ ਢਿਲੋਂ, ਮੰਗਤ ਸੋਧੀਂ, ਕੁਲਦੀਪ ਸਿੰਘ
ਚੂੰਗ, ਚਾਚਾ ਬਲਵੀਰ ਸਿੰਘ ਡਲੀਰੀ, ਬੋਧੀ ਸ਼ਾਹ, ਆਦਿ ਆੜ੍ਹਤੀਆਂ ਤੋਂ ਇਲਾਵਾ ਮਾਰਕੀਟ
ਕਮੇਟੀ ਭਿੱਖੀਵਿੰਡ ਦੇ ਸੈਕਟਰੀ ਅਮਰਦੀਪ ਸਿੰਘ, ਜਸਵਿੰਦਰ ਸਿੰਘ ਮਿੱਠਾ, ਸੁਖਬੀਰ ਸਿੰਘ
ਆਦਿ ਦੀ ਹਾਜਰੀ ਵਿਚ ਖ੍ਰੀਦ ਏਜੰਸੀਆਂ ਦੇ ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਦਿਨੇਸ਼
ਕੁਮਾਰ, ਇੰਸਪੈਕਟਰ ਵਿਸ਼ਾਲ ਆਦਿ ਵੱਲੋਂ ਅੱਜ ਕਣਕ ਦੀ ਖ੍ਰੀਦ ਸ਼ੁਰੂ ਕਰ ਦਿੱਤੀ ਗਈ।
ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ ਨੇ ਕਣਕ ਦੀ ਖ੍ਰੀਦ ਸ਼ੁਰੂ ਕਰਨ ‘ਤੇ ਪੰਜਾਬ ਸਰਕਾਰ,
ਜਿਲ੍ਹਾ ਪ੍ਰਸ਼ਾਸ਼ਨ ਤੇ ਸਮੁਹ ਖ੍ਰੀਦ ਏਜੰਸੀਆਂ ਦਾ ਧੰਨਵਾਦ ਕੀਤਾ ਤੇ ਸਮੂਹ ਆੜ੍ਹਤੀਆਂ,
ਕਿਸਾਨਾਂ, ਮਜਦੂਰਾਂ ਨੂੰ ਵਧਾਈ ਦਿੱਤੀ।


ਫੋਟੋ ਕੈਪਸ਼ਨ :- ਦਾਣਾ ਮੰਡੀ ਭਿੱਖੀਵਿੰਡ ਵਿਖੇ ਕਣਕ ਦੀ ਖ੍ਰੀਦ ਸ਼ੁਰੂ ਕਰਵਾਉਦੇ
ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ, ਸੈਕਟਰੀ ਅਮਰਦੀਪ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *