best platform for news and views

ਤੰਬਾਕੂ ਦੀ ਆਦਤ ਇੱਕ ਦਮਾਗੀ ਬਮਾਰੀ, ਜੋ ਅਨੇਕਾਂ ਸਰੀਰਕ ਬਮਾਰੀਆਂ ਵੀ ਪੈਦਾ ਕਰਦੀ ਹੈ ਡਾ. ਗਿੱਲ

Please Click here for Share This News

ਮੋਗਾ ੨੭ ਮਈ (                           ) ਸਵਿਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋ ਦੇ ਹੁਕਮਾ ਮੁਤਾਬਕਿ ਜਲੇ ਅੰਦਰ ਤੰਬਾਕੂ ਵਰੋਧੀ ਗਤੀਵਧੀਆ ਵੱਿਚ ਵਾਧਾ ਕਰਨ ਦੀ ਲਡ਼ੀ ਦੌਰਾਨ ਮੋਗਾ ਸ਼ਹਰਿ ਅੰਦਰ ਟਾਰਗੇਟ ਪੁਆਇਟਾ ਤੇ ਜਾਗਰੂਕਤਾ ਸੈਮੀਨਾਰ ਕੀਤੇ ਗਏ। ਜਸਿ ਦੌਰਾਨ ਜਲਾ ਸਹਿਤ ਅਫਸਰ ਡਾ ਅਰਵੰਿਦਰ ਪਾਲ ਸੰਿਘ ਗੱਿਲ ਨੇ ਮੁੱਖ ਮਹਮਾਨ ਵਜੋ ਸ਼ਰਿਕਤ ਕੀਤੀ। ਤੰਬਾਕੂ ਦੀ ਆਦਤ ਹੋਰਨਾਂ ਨਸ਼ਆਿਂ ਵਾਂਗ ਹੀ ਇੱਕ ਦਮਾਗੀ ਬਮਾਰੀ ਦੀ ਸਥਤੀ ਹੈ, ਜਸਿ ਵੱਿਚ ਮਨੁੱਖ ਨੂੰ ਇਹ ਭਰਮ ਹੋ ਜਾਂਦਾ ਹੈ ਕ ਿਤੰਬਾਕੂ ਦੀ ਵਰਤੋਂ ਬਨਿ•ਾਂ ਉਸ ਤੋਂ ਕੰਮ ਨਹੀਂ ਹੁੰਦਾ ਜਾਂ ਉਸਦਾ ਪੇਟ ਸਾਫ ਨਹੀਂ ਹੋ ਰਹਾ। ਇਸ ਦਮਾਗੀ ਬਮਾਰੀ ਦੀ ਸਥਤੀ ਵੱਿਚੋਂ ਨਕਿਲਣ ਲਈ ਸਰਕਾਰ ਵੱਲੋਂ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਤੰਬਾਕੂ ਛੁਡਾਊ ਸੈਲ ਬਣਾਏ ਗਏ ਹਨ, ਜਸਿ ਅਧੀਨ ਤੰਬਾਕੂ ਛੱਡਣ ਦੇ ਚਾਹਵਾਨਾਂ ਦੀ ਮੁਫਤ ਕੌਂਸਲੰਿਗ ਕਰਕੇ ਮੁਫਤ ਦਵਾਈ ਦੱਿਤੀ ਜਾਂਦੀ ਹੈ, ਜਸਿ ਦੀ ਸਹਾਇਤਾ ਨਾਲ ਮਰੀਜ ਕੁੱਝ ਹੀ ਦਨਾਂ ਵੱਿਚ ਇਸ ਆਦਤ ਤੋਂ ਛੁਟਕਾਰਾ ਪਾ ਲੈਂਦਾ ਹੈ। ਇਸ ਲਈ ਤੰਬਾਕੂ ਛੱਡਣ ਦੇ ਚਾਹਵਾਨ ਸਵਿਲ ਹਸਪਤਾਲ ਮੋਗਾ ਦੇ ਕਮਰਾ ਨੰ: ੧੨ ਏ ਵੱਿਚ ਡਾ. ਚਰਨਪ੍ਰੀਤ ਸੰਿਘ ਨਾਲ ਸੰਪਰਕ ਕਰ ਸਕਦੇ ਹਨ। ਸਹਿਤ ਵਭਾਗ ਮੋਗਾ ਵੱਲੋਂ ਐਫ.ਸੀ.ਆਈ. ਲੇਬਰ ਯੂਨੀਅਨ ਅਤੇ ਪੰਜਾਬ ਲੇਬਰ ਯੂਨੀਅਨ ਮੋਗਾ ਦੇ ਦਫਤਰਾਂ ਵਖੇ ਆਯੋਜਤਿ ਕੀਤੀਆਂ ਗਈਆਂ ਤੰਬਾਕੂ ਜਾਗਰੂਕਤਾ ਮੀਟੰਿਗਾਂ ਨੂੰ ਸੰਬੋਧਨ ਕਰਦਆਿਂ ਜਲਿ•ਾ ਸਹਿਤ ਅਫਸਰ ਡਾ. ਅਰਵੰਿਦਰ ਸੰਿਘ ਗੱਿਲ ਨੇ ਉਕਤ ਵਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਹਾ ਕ ਿਸਰਕਾਰ ਵੱਲੋਂ ਇਸ ਸਬੰਧੀ ਕੋਟਪਾ ਐਕਟ ਬਣਾਇਆ ਗਆਿ ਹੈ, ਜਸਿ ਦੀ ਉਲੰਘਣਾ ਕਰਨ ਤੇ ਸਹਿਤ ਵਭਾਗ ਦੀਆਂ ਟੀਮਾਂ ਵੱਲੋਂ ਤੰਬਾਕੂ ਖੋਖਾ ਮਾਲਕਾਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਆਿਂ ਦੇ ਚਲਾਨ ਕੱਟੇ ਜਾਂਦੇ ਹਨ । ਇਸ ਮੌਕੇ ਮਾਨਸਕਿ ਰੋਗਾਂ ਦੇ ਮਾਹਰਿ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਇੰਚਾਰਜ ਡਾ. ਚਰਨਪ੍ਰੀਤ ਸੰਿਘ ਨੇ ਦੱਸਆਿ ਕ ਿਪੂਰੀ ਦੁਨੀਆਂ ਵੱਿਚ ਹਰ ਸਾਲ ੬੦ ਲੱਖ ਲੋਕ ਤੰਬਾਕੂ ਕਾਰਨ ਮਰ ਜਾਂਦੇ ਹਨ, ਜਨਿ•ਾਂ ਵੱਿਚੋਂ ੧੦ ਲੱਖ ਭਾਰਤੀ ਹੁੰਦੇ ਹਨ। ਉਹਨਾਂ ਦੱਸਆਿ ਛੋਟੇ ਬੱਚਆਿਂ, ਗਰਭਵਤੀ ਮਾਵਾਂ ਅਤੇ ਪੇਟ ਵੱਿਚ ਪਲ ਰਹੇ ਬੱਚਆਿਂ ਅਤੇ ਸਰੀਰਕ ਪੱਖੋਂ ਕਮਜੋਰ ਲੋਕਾਂ ਤੇ ਸਗਿਰਟ ਦੇ ਧੂੰਏ ਦੇ ਬਹੁਤ ਮਾਡ਼ੇ ਪ੍ਰਭਾਵ ਪੈਂਦੇ ਹਨ, ਇਸ ਲਈ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਤੰਬਾਕੂ ਛੱਡਣ ਲਈ ਪ੍ਰੇਰਤਿ ਕਰਦਆਿਂ ਕਹਾ ਕ ਿਤੰਬਾਕੂ ਦੀ ਭਲ. ਬਹੁਤ ਜਆਿਦਾ ਹੈ ਪਰ ਦਵਾਈ ਦੀ ਮੱਦਦ ਨਾਲ ਇਸ ਨੂੰ ਅਸਾਨੀ ਨਾਲ ਛੱਡਆਿ ਜਾ ਸਕਦਾ ਹੈ, ਜੋ ਹਰ ਸਰਕਾਰੀ ਹਸਪਤਾਲ ਵੱਿਚ ਮੁਫਤ ਉਪਲਬਧ ਹੈ। ਇਸ ਮੌਕੇ ਹੈਲਥ ਸੁਪਰਵਾਈਜਰ ਸ਼੍ਰੀ ਮਹੰਿਦਰ ਪਾਲ ਲੂੰਬਾ ਨੇ ਦੱਸਆਿ ਕ ਿਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜ਼ਾਂ ਆਦ ਿਅੱਗੇ ਤੰਬਾਕੂਨੋਸੀ ਸਬੰਧੀ ਚਤਾਵਨੀ ਬੋਰਡ ਲੱਗਆਿ ਹੋਣਾ ਜਰੂਰੀ ਹੈ, ਨਹੀਂ ਤਾਂ ਸਬੰਧਤਿ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਆਿ ਜਾਵੇਗਾ । ਉਹਨਾਂ ਦੱਸਆਿ ਕ ਿਕੋਟਪਾ ਐਕਟ ਅਧੀਨ ਧਾਰਾ ੪ ਮੁਤਾਬਕ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਧਾਰਾ ੫ ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ ੬ ਅਧੀਨ ਸਕੂਲਾਂ, ਕਾਲਜ਼ਾਂ ਦੇ ੫੦ ਮੀਟਰ ਦੇ ਦਾਇਰੇ ਵੱਿਚ ਅਤੇ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ, ਧਾਰਾ ੭ ਅਧੀਨ ਤੰਬਾਕੂ ਉਤਪਾਦ ਦੇ ੮੫ ਪ੍ਰਤੀਸ਼ਤ ਹੱਿਸੇ ਤੇ ਵਾਰਨੰਿਗ ਹੋਣਾ ਜਰੂਰੀ ਹੈ ਤੇ ਇਹਨਾਂ ਨਯਿਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤੰਿਨ ਸਾਲ ਦੀ ਸਜਾ ਅਤੇ ਦੋ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ।  ਇਸ ਮੌਕੇ ਗਗਨਪ੍ਰੀਤ ਸੰਿਘ ਅਤੇ ਦੋਨਾਂ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਣਿਤੀ ਵੱਿਚ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *