best platform for news and views

ਤੰਦਰੁਸਤੀ ਨਾਲ ਹੀ ਜਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ: ਡਾ ਜਸਵੰਤ ਸਿੰਘ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਅਤੇ ਡਾ ਜਸਪ੍ਰੀਤ ਕੌਰ ਸੇਖੋ ਸਿਵਲ ਸਰਜਨ ਮੋਗਾ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਜਿਲਾ ਸਿਹਤ ਵਿਭਾਗ ਮੋਗਾ ਵੱਲੋਂ ਵਿਸ.ਵ ਸਿਹਤ ਦਿਵਸ ਟ੍ਰੇਨਿਗ ਹਾਲ ਸਿਵਲ ਹਸਪਤਾਲ ਮੋਗਾ ਵਿਖੇ ਮਨਾਇਆ ਗਿਆ| ਇਸ ਮੌਕੇ ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋਂ ਸਿ.ਰਕਤ ਕੀਤੀ|ਇਸ ਮੌਕੇ ਡਾ ਜਸਵੰਤ ਸਿੰਘ ਨੇ ਬੋਲਦਿਆ ਕਿਹਾ ਕਿ ਸਿਹਤ ਮਨੁੱਖ ਦਾ ਸਭ ਤੋਂ ਵੱਡਾ ਧੰਨ ਤੰਦਰੁਸਤੀ ਹੈ ਅਤੇ ਜੇਕਰ ਅਸੀ ਤੰਦਰੁਸਤ ਹੋਵਾਗੇ ਤਾਂ  ਹੀ ਜਿੰਦਗੀ ਦਾ ਲੁਤਫ ਲੈ ਸਕਦੇ ਹਾਂ|ਇਸ ਮੌਕੇ ਜਿਲਾ ਪ੍ਰੋਗਰਾਮ ਅਫਸਰ ਸਿਹਤ ਵਿਭਾਗ ਡਾ ਮਨੀਸ. ਅਰੋੜਾ ਨੇ ਅੰਕੜਿਆ ਸਹਿਤ ਵਿਸ.ਵ ਅੰਦਰ ਫੈਲ ਰਹੀਆ ਬਿਮਾਰੀਆ ਬਾਰੇ ਚਾਨਣਾ ਪਾਇਆ ਅਤੇ ਇਨ•ਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਗਰੂਕਤਾ ਅਤੇ ਪ੍ਰਹੇ੦ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ|ਇਸੇ ਦੌਰਾਨ ਹੀ ਰਾਜੇਸ ਭਾਰਦਵਾਜ ਸੀਨੀਅਰ ਫਾਰਮਾਸਿਸਟ ਅਤੇ ਸਹਿਤਕ ਬੁਲਾਰੇ ਨੇ ਕਿਹਾ ਕਿ ਵਿਸ.ਵ ਅੰਦਰ ਸਿਹਤ ਬਾਰੇ ਹੋ ਰਹੀ ਨਜਰਅੰਦਾਜੀ ਚਿੰਤਾ ਦਾ ਵਿਸ.ਾ ਹੈ ਇਸ ਲਈ ਸਭ ਤੋਂ ਜਰੂਰੀ ਸਿਹਤ ਹੈ ਸਿਹਤ ਦੇ ਨਾਲ ਹੀ ਅਸੀ ਕੁਦਰਤੀ ਸੋਮਿਆ ਦਾ ਅਨੰਦ ਮਾਣ ਸਕਦੇ ਹਾ ਤਾਂ ਹੀ ਸਮਾਜ ਚ ਵਿਚਰ ਸਕਦੇ ਹਾ ਅਤੇ ਸੋਸਲ ਗਤੀਵਿਧੀਆ ਵਿੱਚ ਭਾਗ ਲੈ ਸਕਦੇ ਹਾ| ਸੈਮੀਨਾਰ ਦੌਰਾਨ ਕ੍ਰਿਸ.ਨਾ ਸ.ਰਮਾ ਜਿਲਾ ਸਿੱ-ਖਿਆ ਅਤੇ ਸੂਚਨਾ ਅਫਸਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਿਹਤ ਵਿਭਾਗ ਦੀਆ ਸਕੀਮਾ ਬਾਰੇ ਚਾਨਣਾ ਪਾਇਆ| ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਅੰਮ੍ਰਿਤ ਸ.ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਮੀਡੀਆ ਵਿੰਗ ਨੇ ਨਿਭਾਈ|ਇਸ ਮੌਕੇ ਸੈਮੀਨਾਰ ਦੇ ਵਿੱਚ ਸਮੂਹ ਆਸ.ਾ ਵਰਕਰ ਅਤੇ ਵੱਖ ਵੱਖ ਨਰਸਿੰਗ ਸਕੂਲ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਮੋਗਾ ਦੇ ਪ੍ਰਿਸੀਪਲ ਮੰਗਲਾ ਰਾਣੀ, ਬਲਬੀਰ ਕੌਰ, ਰਾਜਵੰਤ ਕੌਰ, ਕਿਰਨ ਕੌਰ ਅਤੇ ਸੁਰਿੰਦਰ ਕੌਰ ਤੋਂ ਇਲਾਵਾ ਨਰਸਿੰਗ ਕਾਲਜ ਪ੍ਰਿਸੀਪਲ ਦਲਜੀਤ ਕੌਰ ਤੂਰ ਦੀ ਅਗਵਾਈ ਹੇਠ ਭਾਈ ਘਨੱਈਆ ਨਰਸਿੰਗ ਕਾਲਜ ਕੜਿਆਲ ਅਤੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੇ ਵਿਦਿਆਰਥੀਆ ਨੇ ਭਾਗ ਲਿਆ|


ਫੋਟੋ ਕੈਪਸ.ਨ: ਸਮੂਹ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ ੦ਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ|

Please Click here for Share This News

Leave a Reply

Your email address will not be published. Required fields are marked *