best platform for news and views

ਡਿਪਟੀ ਕਮਿਸ.ਨਰ ਮੋਗਾ ਨੇ ਸੀ ਐਚ ਓ ਵਰਕਸ.ਾਪ ਦਾ ਉਦਘਾਟਨ ਕੀਤਾ|

Please Click here for Share This News

ਮੋਗਾ:  ਮਾਨਯੋਗ ਡਿਪਟੀ ਕਮਿਸ.ਨਰ ਮੋਗਾ ਸ੍ਰੀ ਸੰਦੀਪ ਹੰਸ ਆਈ ਏ ਐਸ  ਨੇ ਕੰਮਿਊਨਟੀ ਹੈਲਥ ਅਫਸਰਜ ਦੀ ਇਕ ਰੋਜਾ ਟ੍ਰੇਨਿਗ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਤੇ ਹਾਜਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਿਲਾ ਮੋਗਾ ਦੇ ਲਈ ਨਵਨਿਯੁਕਤ ਕੰਮਿਊਨਟੀ ਹੈਲਥ ਅਫਸਰਜ. ਦੀ ਇਕ ਰੋਜਾ ਟਰੇਨਿੰਗ ਦਫਤਰ ਸਿਵਲ ਸਰਜਨ ਮੋਗਾ ਦੇ ਟ.ੇਨਿੰਗ ਹਾਲ ਹਾਜਰੀਨ ਸਟਾਫ ਨੂੰ ਡਿਪਟੀ ਕਮਿਸ.ਨਰ ਮੋਗਾ ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਸਟਾਫ ਨੂੰ ਤਨਦੇਹੀ ਨਾਲ ਸਿਹਤ ਸੇਵਾਵਾ ਵਿੱਚ ਬਿਹਤਰੀਨ ਤਰੀਕੇ ਨਾਲ ਕੰਮ ਕਰਨ ਦੀ ਜਰੂਰਤ ਹੈ ਅਤੇ ਹੈਲਥ ਵੈਲਨਸ ਕੇਂਦਰ ਗੈਰਸੰਚਾਰਿਤ ਬਿਮਾਰੀਆ ਦੀ ਜਾਂਚ ਅਤੇ ਰੋਕਣ ਦੀ ਲਈ ਸਹਾਈ ਸਿੱਧ ਹੋਣਗੇ| ਇਸ ਮੌਕੇ ਸਿਵਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋਂ ਨੇ ਸਮੂਹ ਸਟਾਫ ਨੂੰ ਕਿਹਾ ਕਿ ਜਿਲੇ ਅੰਦਰ ਹੈਲਥ ਵੈਲਨਸ ਕੇਂਦਰ ਤੇ ਸਿਹਤ ਸੇਵਾਵਾ ਪ੍ਰਦਾਨ ਕਰਨ ਲਈ ਕਿਸੇ ਵੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਅਤੇ ਸਟਾਫ ਨੂੰ ਪੂਰੀ ਤਰ•ਾ ਟ੍ਰੇਨਿਗ ਵੀ ਦਿਤੀ ਜਾ ਚੁੱਕੀ ਹੈ ਅਤੇ ਜਿਲਾ ਮੋਗਾ ਸਿਹਤ ਸੇਵਾਵਾ ਵਿੱਚ ਮੋਹਰੀ ਲੈ ਕੇ ਆਉਣ ਲਈ ਹੋਰ ਵੀ ਵੱਧ ਮਿਹਨਤ ਕਰਨ ਲਈ ਸਟਾਫ ਨੂੰ ਪ੍ਰੇਰਿਤ ਕੀਤਾ ਜਾਵੇਗਾ|ਇਸ ਸਮੇ. ਸਟਾਫ ਨੂੰ ਟ੍ਰੇਨਿਗ ਦੇ ਲਈ ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ ਮੋਗਾ ਨੇ ਸੀ ਐਚ ਓ ਸਟਾਫ ਨੂੰ ਵਿਸਥਾਰ ਪੂਰਵਕ ਟ੍ਰੇਨਿਗ ਦਿਤੀ| ਇਸ ਮੌਕੇ ਤੇ ਵਿਸੇਸ ਤੌਰ ਪਹੁੰਚੇ ਟ੍ਰੇਨਰ ਡਾ ਮਨੀਸ. ਅਰੋੜਾ ਜਿਲਾ ਐਪਡੀਮੋਲੋਜਿਸਟ ਨੇ ਵੱਖ ਵੱਖ ਗੈਰ ਸੰਚਾਰਿਤ ਬਿਮਾਰੀਆ ਬਾਰੇ ਵੀ ਤਕਨੀਕੀ ਜਾਣਕਾਰੀ ਸਾਝੀ ਕੀਤੀ|ਇਸ ਮੌਕੇ ਤੇ ਪ੍ਰਵੀਨ ਸ.ਰਮਾ ਜਿਲਾ ਮੋਨੋਟਰਿੰਗ ਅਫਸਰ ਪ੍ਰਵੀਨ ਸ.ਰਮਾ ਨੇ ਸੀ ਐਚ ਓ ਸਟਾਫ ਨੂੰ ਰਿਪੋਰਟਿੰਗ ਫਾਰਮੈਟ ਬਾਰੇ ਤਕਨੀਕੀ ਜਾਣਕਾਰੀ ਦਿਤੀ| ਹਾਜਰ ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ, ਡਾ ਸੁਰਿੰਦਰ ਸੇਤੀਆ ਡਿਪਟੀ ਮੈਡੀਕਲ ਕਮਿਸ.ਨਰ ਮੋਗਾ ਅਤੇ ਡਾ ਰਾਜੇਸ. ਅੱਤਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ ਵੀ  ਹਾਜਰ ਸਨ|

Please Click here for Share This News

Leave a Reply

Your email address will not be published. Required fields are marked *