best platform for news and views

ਡਾ. ਰਾਜਿੰਦਰਪਾਲ ਬਰਾੜ 20 ਨੂੰ ਫਰੀਦਕੋਟ ‘ਚ ਕਰਨਗੇ ਸੈਮੀਨਾਰ ਨੂੰ ਸੰਬੋਧਨ

Please Click here for Share This News

Malwa News Bureau

ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਆਡੀਟੋਰੀਅਮ ਵਿਖੇ 20 ਸਤੰਬਰ ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਸਿਸਟੈਂਟ ਡੀਨ (ਕਾਲਜਜ਼) ਅਤੇ ਪ੍ਰਸਿੱਧ ਵਿਦਵਾਨ ਡਾ. ਰਜਿੰਦਰਪਾਲ ਸਿੰਘ ਬਰਾੜ ਵਲੋਂ ‘ਫਰੀਦ ਦਰਸ਼ਨ ਦੀ ਅਜੋਕੀ ਸਾਰਥਿਕਤਾ’ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਬਾਬਾ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾ ਰਹੇ ਇਸ ਸੈਮੀਨਾਰ ਵਿਚ ਵੱਖ ਵੱਖ ਵਿਦਵਾਨਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਡਾ. ਬਰਾੜ ਪੰਜਾਬੀ ਭਾਸ਼ਾ ਅਤੇ ਵਿਗਿਆਨ ਦੇ ਉਘੇ ਵਿਦਵਾਨ ਹਨ ਅਤੇ ਇਸ ਸਾਲ ਬਾਬਾ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾ ਰਹੇ ਸੈਮੀਨਾਰ ਵਿਚ ਯੂਨੀਵਰਸਿਟੀ ਵਲੋਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ।

ਡਾ. ਰਾਜਿੰਦਰਪਾਲ ਸਿੰਘ ਬਰਾੜ

ਮੋਬਾਈਲ ਨੰਬਰ 9815050617

Please Click here for Share This News

Leave a Reply

Your email address will not be published. Required fields are marked *