is soaring eagle casino on an indian reservation how far is red hawk casino best casino hotels in the caribbean raspberry poke cake with raspberry jam no deposit bonus codes slotocash casino ocean's eleven casino in oceanside california
best platform for news and views

ਟੋਰਾਂਟੋ ‘ਚ ਹੋਇਆ ਸਭਿਆਚਾਰਕ ਪ੍ਰੋਗਰਾਮ

Please Click here for Share This News

Malwa News Bureau

ਟੋਰਾਂਟੋ : ਕੈਨੇਡਾ ਵਿਚ ਟੋਰਾਂਟੇ ਵਿਖੇ ਵੈੱਟ ਐਂਡ ਵਾਇਲਡ ਵਾਟਰ ਪਾਰਕ ਵਿਖੇ ਇਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਗਾਇਕਾਂ ਨੇ ਪੂਰਾ ਦਿਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜੋਗਿੰਦਰ ਬਾਸੀ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਨੌਜਵਾਨ ਗਾਇਕ ਹੀਰਾ ਧਾਰੀਵਾਲ ਨੇ ਕੀਤੀ। ਹੀਰਾ ਧਾਰੀਵਾਲ ਨੇ ਆਪਣਾ ਧਾਰਮਿਕ ਗੀਤ ‘ਕਰੂਸੀਫਾਈਡ ਕਰਾਈਸ’ ਗੀਤ ਗਾਇਆ। ਇਸ ਤੋਂ ਬਾਅਦ ਹੀਰਾ ਧਾਰੀਵਾਲ ਵਲੋਂ ਗਾਏ ਗੀਤ ‘ਰੰਗ ਦੁਨੀਆਂਦਾਰੀ ਦੇ’ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਮੁਹੰਮਦ ਸਦੀਕ, ਗੋਰਾ ਚੱਕਵਾਲਾ, ਅੰਮ੍ਰਿਤ ਮਾਨ ਅਤੇ ਹੋਰ ਗਾਇਕਾਂ ਨੇ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ ਪੇਸ਼ ਕਰਦਾ ਹੋਇਆ ਗਾਇਕ ਹੀਰਾ ਧਾਰੀਵਾਲ

Please Click here for Share This News

Leave a Reply

Your email address will not be published.