best platform for news and views

ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ‘ਚ ਦੋ ਜ਼ਖ਼ਮੀ

Please Click here for Share This News
ਧੂਰੀ, 5 ਅਪ੍ਰੈਲ (ਮਹੇਸ਼) – ਸਥਾਨਕ ਅਨਾਜ ਮੰਡੀ ਧੂਰੀ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਉਸ ਦੀ ਭਤੀਜੀ ਦੀ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਮੋਟਰਸਾਈਕਲ ਸਵਾਰ ‘ਤੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।  ਸਿਟੀ ਥਾਣਾ ਧੂਰੀ ਦੇ ਏ.ਐੱਸ.ਆਈ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਧੂਰੀ ਪਿੰਡ ਸਾਈਡ ਤੋਂ ਟਰੈਕਟਰ ਟਰਾਲੀ ਸਵਾਰ ਸਾਹ ਮੁਹੰਮਦ ਨਾਮੀ ਵਿਅਕਤੀ ਤੋਤਾ ਪੁਰੀ ਰੋਡ ਵੱਲ ਬਹੁਤ ਤੇਜ਼ ਆ ਰਿਹਾ ਸੀ ਤਾਂ ਸਿਵਲ ਹਸਪਤਾਲ ਵਿਚ ਦਵਾਈ ਲੈਣ ਆਏ ਪਿੰਡ ਡੁੰਗਾ ਦਾ ਵਿਅਕਤੀ ਅਲੀ ਮੁਹੰਮਦ ਅਤੇ ਉਸ ਦੀ ਭਤੀਜੀ ਸ਼ਹਿਨਾਜ਼ ਜੋ ਕਿ ਮੋਟਰਸਾਈਕਲ ‘ਤੇ ਸਵਾਰ ਸੀ,ਉਨ•ਾਂ ਦੀ ਟੱਕਰ ਲੱਗਣ ਕਾਰਨ ਕਾਫ਼ੀ ਸੱਟਾ ਲੱਗੀਆਂ।  ਜਿਨ•ਾਂ ਦਾ ਇਲਾਜ ਸਿਵਲ ਹਸਪਤਾਲ ਧੂਰੀ ‘ਚ ਚੱਲ ਰਿਹਾ ਹੈ ਅਤੇ ਹਾਦਸੇ ਵਿਚ ਜ਼ਖਮੀ ਵਿਅਕਤੀਆਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।
ਕੈਪਸ਼ਨ – ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਦ੍ਰਿਸ਼

 

Please Click here for Share This News

Leave a Reply

Your email address will not be published. Required fields are marked *