best platform for news and views

ਝੋਨੇ ਦੀ ਫ਼ਸਲ ‘ਤੇ ਕਾਲੇ ਤੇਲੇ ਅਤੇ ਉੱਲੀ ਰੋਗ ਦਾ ਹਮਲਾ 

Please Click here for Share This News

 

ਧੂਰੀ,16 ਸਤੰਬਰ (ਮਹੇਸ਼ ਜਿੰਦਲ)- ਝੋਨੇ ਦੀ ਫ਼ਸਲ ਉੱਪਰ ਕਾਲੇ ਤੇਲੇ ਦੇ ਹਮਲੇ ਨੇ ਕਿਸਾਨਾਂ ਵਿਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ | ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫ਼ਸਲ ‘ਤੇ ਕਾਲੇ ਤੇਲੇ ਦਾ ਹਮਲਾ ਫ਼ਸਲ ਦੇ ਨਿਸਾਰੇ ਸਮੇਂ ਅਤੇ ਪੱਕਣ ਸਮੇਂ ਹੀ ਵਿਖਾਈ ਦਿੰਦਾ ਸੀ ਅਤੇ ਇਸ ਦਾ ਜ਼ਿਆਦਾ ਪ੍ਰਭਾਵ ਅਕਤੂਬਰ ਮਹੀਨੇ ਵਿੱਚ ਹੀ ਫ਼ਸਲ ਉੱਪਰ ਹੁੰਦਾ ਸੀ ਪਰੰਤੂ ਇਸ ਝੋਨੇ ਦੇ ਸੀਜ਼ਨ ਵਿੱਚ ਫ਼ਸਲ ਅਤੇ ਅਗੇਤੇ ਹਮਲੇ ਨੇ ਕਿਸਾਨਾਂ ਨੂੰ ਚਿੰਤਾਵਾਂ ਵਿੱਚ ਪਾ ਦਿੱਤਾ ਹੈ | ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਅਤੇ ਕਾਲੇ ਤੇਲੇ ਦੇ ਹਮਲੇ ਤੋਂ ਇਲਾਵਾ ਚਿੱਟਾ ਤੇਲਾ, ਉੱਲੀ ਰੋਗ ਆਦਿ ਰੋਗਾਂ ਨੇ ਵੀ ਹਮਲਾ ਫ਼ਸਲ ‘ਤੇ ਹੈ ਅਤੇ ਇਸ ਫ਼ਸਲੀ ਕੀਟ ਹਮਲੇ ਕਾਰਨ ਝਾੜ ਉੱਪਰ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ |

 

Please Click here for Share This News

Leave a Reply

Your email address will not be published. Required fields are marked *