best platform for news and views

ਜੋਨ ਪੱਧਰ ਟੂਰਨਾਮੈਂਟ ਭਸੌੜ ਵਿਖੇ ਹੋਇਆ

Please Click here for Share This News

ਧੂਰੀ,5 ਅਕਤੂਬਰ (ਮਹੇਸ਼)- ਐਥਲੈਟਿਕਸ ਨੂੰ ਜੋਨ ਪੱਧਰੀ ਟੂਰਨਾਮੈਂਟ (ਜਸਵੰਤ ਸਿਪਾਹੀ) ਸ.ਸ.ਸ.ਸਕੂਲ ਭਸੌੜ ਵਿਖੇ ਸਕੂਲ ਦੇ ਪ੍ਰਿੰ. ਅਰਜਿੰਦਰ ਪਾਲ ਸਿੰਘ ਜੀ ਨੇ ਉਦਘਾਟਨ ਕੀਤਾ।ਇਹ ਟੂਰਨਾਮੈਂਟ ਸਰਦਾਰ ਜਸਮੇਲ ਸਿੰਘ ਸੋਹੀ ਸੱਕਤਰ ਦੀ ਨਿਗਰਾਨੀ ਹੇਂਠ ਸ਼ੁਰੂ ਕੀਤਾ ਗਿਆ।ਇਸ ਟੂਰਨਾਮੈਂਟ ਦੇ ਕਨਵੀਨਰ ਸੁਰਿੰਦਰ ਮੋਹਨ,ਊਸ਼ਾ ਰਾਣੀ,ਸੁਰਜੀਤ ਸਿੰਘ ਦੀ ਨਿਗਰਾਨੀ ਹੇਂਠ ਸ਼ੁਰੂ ਕੀਤਾ ਗਿਆ। ਅੰਡਰ 14 ਵਿੱਚ 100 ਮੀਟਰ ਦੋੜ ਵਿੱਚ ਪਹਿਲਾ ਸਥਾਨ ਅਮਨਦੀਪ ਸਿੰਘ,ਦੁਜਾ ਸਥਾਨ ਪ੍ਰਵਿੰਦਰ ਸਿੰਘ, ਅੰਡਰ 19 ਵਿੱਚ ਪਹਿਲਾ ਸਥਾਨ ਹਰਮਨਜੋਤ ਸਿੰਘ, ਦੁਜਾ ਸਥਾਨ ਰਿੰਕੂ ਯਾਦਵ 200 ਮੀ. ਦੋੜ ਵਿੱਚ ਪਹਿਲਾ ਸਥਾਨ ਅੰਡਰ 14 ਨਵਦੀਪ ਸਿੰਘ, ਦੁਜਾ ਸਥਾਨ ਪਰਮਨੂਰ ਸਿੰਘ ਅੰਡਰ 17
ਵਿੱਚ ਪਹਿਲਾ ਸਥਾਨ ਗਗਨਦੀਪ ਸਿੰਘ, ਦੁਜਾ ਸਥਾਨ ਮੁਹੰਮਦ ਫਰਮਾਨ ਅੰਡਰ 19 ਵਿੱਚ ਪਹਿਲਾ ਸਥਾਨ ਕਰਨਵੀਰ ਸਿੰਘ, ਦੁਜਾ ਸਥਾਨ ਰਿੰਕੂ ਯਾਦਵ 600 ਮੀ. ਅੰਡਰ 14 ਵਿੱਚ ਪਹਿਲਾ ਸਥਾਨ ਵਰਨ ਗੋਇਲ, ਦੁਜਾ ਸਥਾਨ ਸੋਨੂੰ ਕੁਮਾਰ ਅੰਡਰ 17,800 ਮੀ ਵਿੱਚ ਪਹਿਲਾ ਕੁਲਦੀਪ ਸਿੰਘ, ਦੁਜਾ ਪਰਵਿੰਦਰ ਸਿੰਘ ਅੰਡਰ 19, 800 ਮੀ, ਵਿੱਚ ਪਹਿਲਾ ਕਰਨਵੀਰ ਸਿੰਘ, ਦੁਜਾ ਗੁਰਪ੍ਰੀਤ ਸਿੰਘ ਸ਼ਾਟ ਪੁਟ ਅੰਡਰ 14 (ਲੜਕੇ) ਪਹਿਲਾ ਹਰਿੰਦਰ ਸਿੰਘ, ਦੁਜਾ ਯੋਰਿਕ ਅੰਡਰ 17 ਵਿੱਚ ਪਹਿਲਾ ਭਵਨਜੋਤ ਸਿੰਘ, ਦੁਜਾ ਅਰਸ਼ਪ੍ਰੀਤ ਸਿੰਘ ਅੰਡਰ 19 ਵਿੱਚ ਪਹਿਲਾ ਮਨਪ੍ਰੀਤ ਸਿੰਘ,ਦੁਜਾ ਕੁਲਦੀਪ ਸਿੰਘ ਅੰਡਰ 14 ਵਿੱਚ ਪਹਿਲਾ ਮਾਨਵਦੀਪ , ਅਮਰਦੀਪ ਅੰਡਰ 17 ਵਿੱਚ ਪਹਿਲਾ ਜਰਵਿੰਦਰ, ਦੁਜਾ ਸੁਖਮਨਦੀਪ 1500 ਮੀ. ਵਿੱਚ ਪਹਿਲਾ ਸਥਾਨ ਅੰਡਰ 19 ਵਿੱਚ ਗੁਰਪ੍ਰੀਤ,ਦੁਜਾ ਦਵਿੰਦਰ ਅੰਡਰ 17 ਵਿੱਚ ਜਗਰਾਜ, ਦੁਜਾ ਅਮਨਦੀਪ 3,000 ਮੀ. ਅੰਡਰ 17 ਵਿੱਚ ਪਹਿਲਾ ਜਗਰਾਜ, ਦੁਜਾ ਗੁਰਪ੍ਰੀਤ ਅੰਡਰ 19 ਵਿੱਚ ਪਹਿਲਾ ਗਗਨਦੀਪ, ਦੁਜਾ ਮਨਪ੍ਰੀਤ ਸਿੰਘ 5,000 ਮੀ. ਅੰਡਰ 17 ਵਿੱਚ ਪਹਿਲਾ ਗੁਰਵੀਰ, ਦੁਜਾ ਸ਼ੇਰ ਖਾਂ। ਡਿਸਕਸ ਥਰੋ ਅੰਡਰ 14 ਵਿੱਚ ਪਹਿਲਾ ਸਥਾਨ ਜਸਵਿੰਦਰ, ਦੁਜਾ ਅੰਮ੍ਰਿਤ ਕੁਮਾਰ ਅੰਡਰ 17 ਵਿੱਚ ਪਹਿਲਾ ਕੁਸ਼ਲਦੀਪ,ਦੁਜਾ ਯੁਵਰਾਜ ਅੰਡਰ 19 ਵਿੱਚ ਪਹਿਲਾ ਸਰਤਾਜ,ਦੁਜਾ ਮੋਹਿਤ
ਲੋਂਗ ਜੰਪ (ਅੰਡਰ 14) ਵਿੱਚ ਪਹਿਲਾ ਅਮਨਦੀਪ , ਦੁਜਾ ਸਥਾਨ ਹਰਿੰਦਰ ਅੰਡਰ 17 ਵਿੱਚ ਦਮਨਪ੍ਰੀਤ ਦਾ ਪਹਿਲਾ ਸਥਾਨ ਦੁਜਾ ਦਵਿੰਦਰ ਸਿੰਘ ਅੰਡਰ 19 ਵਿੱਚ ਪਹਿਲਾ ਸਰਤਾਜ ਸਿੰਘ ਦੁਜਾ ਜੋਬਨਵੀਰ, ਹਾਈ ਜੰਪ ਅੰਡਰ 14 ਵਿੱਚ ਪਹਿਲਾ ਰਣਵੀਰ ਸਿੰਘ,ਜਸਮੀਤ ਸਿੰਘ ਨੇ ਦੁਜਾ ਸਥਾਨ ਹਾਸਿਲ ਕੀਤਾ। ਅੰਡਰ 17 ਵਿੱਚ ਪਹਿਲਾ ਸਥਾਨ ਦਵਿੰਦਰ ਸਿੰਘ, ਜਗਰਾਜ ਸਿੰਘ ਨੇ ਦੁਜਾ ਸਥਾਨ, ਅੰਡਰ 19 ਵਿੱਚ ਪਹਿਲਾ ਮਨਪ੍ਰੀਤ ਸਿੰਘ, ਕੁਲਵੀਰ ਸਿੰਘ, 5 ਕਿ.ਮੀ. ਵਾਕ ਅੰਡਰ 17 ਵਿੱਚ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੁਜਾ ਜਸ਼ਨਦੀਪ, ਅੰਡਰ 19 ਵਿੱਚ ਪਹਿਲਾ ਗੁਰਵਿੰਦਰ ਸਿੰਘ। ਰਿਲੇਅ ਰੇਸ ਅੰਡਰ 14 ਵਿੱਚ ਪਹਿਲਾ ਸਥਾਨ ਜੈਵਲੀਨ ਥਰੋ ਅੰਡਰ 17 ਵਿੱਚ ਪਹਿਲਾ ਸਥਾਨ ਕੁਸ਼ਲਦੀਪ ਬਾਤਿਸ਼ ਦੁਜਾ ਸਥਾਨ ਰਣਵੀਰ ਸਿੰਘ ਅੰਡਰ 19 ਵਿੱਚ ਪਹਿਲਾ ਸਥਾਨ ਲਖਵੀਰ ਦੁਜਾ ਗੁਰਮਨਜੋਤ ਰਡਲਜ
100 ਮੀ. ਅੰਡਰ 14 ਵਿੱਚ ਪਹਿਲਾ ਸਥਾਨ ਪ੍ਰਮਨੂਰ ਦੁਜਾ ਪੰਕਜ ਸਿੰਗਲਾ ਅੰਡਰ 17 ਵਿੱਚ ਪਹਿਲਾ ਗਗਨਦੀਪ ਦੁਜਾ ਭੁਪਿੰਦਰ ਅੰਡਰ 19 ਵਿੱਚ ਪਹਿਲਾ ਹਰਮਨਜੋਤ ਦੁਜਾ ਮਨਪ੍ਰੀਤ ਹੈਮਰ ਥਰੋ ਅੰਡਰ 17 ਵਿੱਚ ਪਹਿਲਾ ਰਣਵੀਰ ਸਿੰਘ ਸ.ਸ.ਸ.ਸ ਭਸੋੜ ਅੰਡਰ 19 ਵਿੱਚ ਪਹਿਲਾ ਸਥਾਨ ਗਗਨਦੀਪ ਸਿੰਘ ਇਸ ਮੌਕੇ ਤੇ ਰਾਮ ਚੰਦ ਸ਼ਰਮਾ, ਰਛਪਾਲ ਕੋਰ, ਕੁਲਵੀਰ ਸਿੰਘ, ਪ੍ਰਮਜੀਤ ਕੋਰ, ਲਖਵਿੰਦਰ ਕੋਰ ਭੁਪਿੰਦਰ ਕੋਰ, ਵੀਨਾ ਰਾਣੀ, ਜਸਪਾਲ ਕੋਰ, ਗੁਰਤੇਜ ਸਿੰਘ, ਲਖਵਿੰਦਰ ਸਿੰਘ, ਸਰੋਜ ਰਾਣੀ, ਵੀਰਪਾਲ ਅਤੇ ਨੀਤੀ ਰਾਣੀ ਨੇ ਪੂਰਣ ਸਹਿਯੋਗ ਦਿੱਤਾ।

Please Click here for Share This News

Leave a Reply

Your email address will not be published. Required fields are marked *