best platform for news and views

ਜੋਤਿਕਾ ਸ਼ਰਮਾ ਨੇ ਜਿਤਿਆ ਸੋਨ ਤਗਮਾ

Please Click here for Share This News

ਧੂਰੀ, 19 ਸਤੰਬਰ (ਮਹੇਸ਼ ਜਿੰਦਲ)- ਬੀਤੇ ਦਿਨ ਜੋਨਲ ਪੱਧਰ ਦਾ ਟੂਰਨਾਮੈਟ ਸਿਪਾਹੀ ਜਸਵੰਤ ਸਿੰਘ ਸੀਨੀਅਰ ਸਕੈਡਰੀ ਸਕੂਲ ਭਸੌੜ ਵਿਖੇ ਹੋਇਆ। ਜਿਸ ਵਿੱਚ ਯੂ-19 ਸਾਲ ਅਥਲੈਟਿਕਸ਼ ਵਿੱਚ ਜੋਤਿਕਾ ਸ਼ਰਮਾ ਨੇ 1500 ਮੀਟਰ ਅਤੇ 3020 ਮੀਟਰ ਵਿੱਚ ਪਹਿਲੀ ਪੁਜੀਸ਼ਨ ਲੈ ਕੇ ਸੋਨੇ ਦਾ ਮੈਡਲ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਜੋਤਿਕਾ ਸ਼ਰਮਾ ਦਾ ਮੈਡਮ ਵੀਨਾ ਭੱਲਾ ਪ੍ਰਿੰਸੀਪਲ ਵੱਲੋ ਨਿਆ ਸਵਾਗਤ ਕੀਤਾ ਗਿਆ। ਇਹ ਜਾਣਕਾਰੀ ਸ੍ਰੀ ਸੁਰਿੰਦਰ ਮੋਹਨ ਡੀ.ਪੀ ਨੇ ਦਿੱਤੀ ਇਸ ਮੌਕੇ ਸ੍ਰ: ਅਵਤਾਰ ਸਿੰਘ, ਸ੍ਰ: ਰਾਮ ਚੰਦ ਸ਼ਰਮਾ, ਸ੍ਰ: ਜਰਨੈਲ ਸਿੰਘ,ਸ੍ਰ: ਸੰਤ ਸਿੰਘ, ਸ੍ਰ: ਅਮਰਜੀਤ ਸਿੰਘ ਆਦਿ ਮੌਕੇ ਤੇ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *