best platform for news and views

ਜਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਗਾਰਡੀਅਨ ਆਫ ਗਵਰਨੈਂਸ ਦਾ ਰੁਜਗਾਰ ਮੇਲਾ ਲਗਾਇਆ  –ਵਿੰਗ ਕਮਾਂਡਰ ਰਾਜਵੰਤ ਸਿੰਘ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਪੈਸਕੋ ਵੱਲੋਂ ਜਿਲ•ਾ ਬਰਨਾਲਾ ਦੇ ਸਾਬਕਾ ਫੌਜੀਆਂ ਨਾਲ ਸਬੰਧਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਗਾਰਡੀਅਨ ਆਫ ਗਵਰਨੈਂਸ਼ ਪੰਜਾਬ ਦੇ ਆਗਾਜ ਲਈ ਸਾਬਕਾ ਫੌਜੀਆਂ ਦੀ ਇੰਟਰਵਿਊ ਕਰਵਾਈ ਗਈ ਜਿਸ ਵਿੱਚ ਪੂਰੇ ਜਿਲ•ੇ ਤੋਂ ਕਰੀਬ 386 ਸਾਬਕਾ ਫੌਜੀਆਂ ਨੇ ਸੈਨਿਕ ਭਲਾਈ ਦਫਤਰ ਬਰਨਾਲਾ ਵਿਖੇ ਪਹੁੰਚ ਕੇ ਇੰਟਰਵਿਊ ਦਿੱਤੀ ।

ਇਸ ਮੌਕੇ ਇੰਟਰਵਿਊ ਲੈਣ ਲਈ ਮੇਜਰ ਜਨਰਲ ਆਈ.ਪੀ. ਸਿੰਘ (ਵੀ ਐਸ ਐਮ) ਡਾਇਰੈਕਟਰ ਮਾਈ ਭਾਗੋ ਇੰਨਸਟੀਚਿਊਟ ,ਕਰਨਲ ਸਤਿੰਦਰ ਗਰਗ ਪੈਸਕੋ, ਲੈਫ. ਕਰਨਲ ਐਮ. ਐਸ. ਸਿੱਧੂ, ਕਮਾਂਡਰ ਬਲਜਿੰਦਰ ਵਿਰਕ ਡੀ. ਡੀ. ਐਸ. ਡਬਲਿਊ ਓ ਪਟਿਆਲਾ, ਵਿੰਗ ਕਮਾਂਡਰ ਰਾਜਵੰਤ ਸਿੰਘ ਡੀ. ਡੀ. ਐਸ. ਡਬਲਿਊ ਓ ਬਰਨਾਲਾ ਪਹੁੰਚੇ। ਸੁਪਰਡੈਂਟ ਰਾਮ ਸਿੰਘ ਚਹਿਲ ਤੇ ਸਮੂਹ ਸਟਾਫ ਬਰਨਾਲਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ

Please Click here for Share This News

Leave a Reply

Your email address will not be published. Required fields are marked *