ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਮੁਤਾਬਿਕ ਜਿਲਾ ਮੋਗਾ ਡਿਪਟੀ ਕਮਿਸ.ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਸਿਵਲ ਹਸਪਤਾਲ ਮੋਗਾ ਦੇ ਜੱਚਾ ਬੱਚਾ ਵਾਰਡ ਵਿੱਚ ਗਰਭਵਤੀ ਮਹਿਲਾਵਾ, ਨਵ ਜੰਮੇ ਬੱਚਿਆ ਵਾਲੀਆ ਮਾਵਾਂ ਅਤੇ ਨੌਜਵਾਨਾ ਲੜਕੇ ਲੜਕੀਆਂ ਨਾਲ ਵਿਸ.ਵ ਅਬਾਦੀ ਦਿਵਸ ਦੇ ਬੈਨਰ ਹੇਠ *ਪਰਿਵਾਰ ਵਿਕਾਸ ਮੇਲਾ* ਕਰਵਾਇਆ ਗਿਆ|ਇਸ ਮੌਕੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਪ੍ਰਦਰਸ.ਨੀ ਵੀ ਲਗਾਈ ਗਈ|ਇਸ ਮੌਕੇ ਸਿਵਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋਂ ਨੇ ਵਿਸ.ੇਸ ਤੌਰ ਤੇ ਸਿ.ਰਕਤ ਕੀਤੀ ਅਤੇ ਆਪਣੇ ਭਾਸ.ਣ ਦੌਰਾਨ ਮੌਜੂਦਾ ਇਕਠ ਨੂੰ ਕਿਹਾ ਕਿ ਵੱਧਦੀ ਅਬਾਦੀ ਬਰਬਾਦੀ ਦੀ ਨਿਸ.ਾਨੀ ਹੈ ਅਤੇ ਅਬਾਦੀ ਦੇ ਵੱਧਣ ਨਾਲ ਸਮਾਜਿਕ ਮੁਸ.ਕਲਾ ਵਿੱਚ ਵਾਧਾ ਹੋਰ ਰਿਹਾ ਹੈ ਅਤੇ ਸਹੀ ਉਮਰ ਵਿੱਚ ਨਸਬੰਦੀ ਅਤੇ ਨਲਬੰਦੀ ਕਰਵਾਉਣਾ ਸਮਝਦਾਰੀ ਹੈ ਜਿਸ ਨਾਲ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੇ ਨਾਅਰਾ ਯਾਦ ਰੱਖਣਾ ਚਾਹੀਦਾ ਹੈ|ਇਸ ਮੌਕੇ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਜੇ ਔਰਤ ਜਾਂ ਮਰਦ ਨਲਬੰਧੀ ਜਾ ਨਸਬੰਦੀ ਦਾ ਸਾਧਨ ਅਪਨਾਉਦਾ ਹੈ ਉਸਨੂੰ ਸਰਕਾਰ ਵੱਲੋ. ਆਰਥਿਕ ਲਾਭ ਵੀ ਦਿਤੇ ਜਾਂਦੇ ਹਨ| ਇਹ ਅਪਰੇਸ.ਨ ਬਿਨ•ਾ ਚੀਰਾ ਅਤੇ ਟਾਂਕਾ ਲਗਾਏ ਕੀਤੇ ਜਾਂਦਾ ਹੈ ਅਪ੍ਰੇਰਸ.ਨ ਕਰਨ ਵਿੱਚ ਸਿਰਫ 10 ਤੋਂ 15 ਮਿੰਟ ਤੱਕ ਦਾ ਸਮਾ ਹੀ ਲੱਗਦਾ ਹੈ ਅਤੇ ਅਪ੍ਰਰੇ.ਸਨ ਤੋਂ ਬਆਦ ਹੀ ਘਰ ਵਾਪਸ ਜਾ ਸਕਦੇ ਹੋ ਅਤੇ ਹਰ ਰੋਜ. ਦੇ ਹਲਕੇ ਫੁਲਕੇ ਕੰਮ ਵੀ ਕਰ ਸਕਦੇ ਹੋ|ਇਸੇ ਦੌਰਾਨ ਹੀ ਸਹਾਇਕ ਸਿਵਲ ਸਰਨ ਮੋਗਾ ਡਾ ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ|ਇਸੇ ਦੌਰਾਨ ਸੇਵਾ ਭਾਰਤੀ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਇੰਡੀਅਨ ਪਿਊਪਲ ਥੇਇਟਰ ਮੋਗਾ ਦੀ ਟੀਮ ਨੇ ਵੱਧਦੀ ਅਬਾਦੀ ਨਾਲ ਹੋ ਰਹੇ ਨੁਕਸਾਨ ਬਾਰੇ ਜਾਗਰੂਕਤਾ ਸੁਨੇਹੇ ਵਾਲਾ ਨੁਕੜ ਨਾਟਕ ਪੇਸ. ਕੀਤਾ|ਇਸ ਮੌਕੇ ਡਾ ਮਨੀਸ.ਾ ਗੁਪਤਾ ਔਰਤ ਰੋਗਾ ਦੇ ਮਾਹਿਰ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾ ਕੇ ਤੁਸੀ ਆਪਣਾ ਵਿਅਹੁਤਾ ਜੀਵਨ ਖੁਸ.ੀਆ ਭਰਿਆ ਬਤੀਤ ਕਰ ਸਕਦੇ ਹੋ| ਇਸ ਮੌਕੇ ਤੇ ਡਾ ਹਰਿੰਦਰ ਕੁਮਾਰ ਸ.ਰਮਾ ਜਿਲਾ ਟੀਕਾਕਰਨ ਅਫਸਰ, ਮਨਜੀਤ ਕੌਰ ਨਰਸਿੰਗ ਸਿਸਟਰ, ਰਾਣੀ ਏ ਐਨ ਐਮ , ਸੇਵਾ ਭਾਰਤ ਦੇ ਜਿਲਾ ਕੋਆਰਡੀਨੇਟਰ ਮੈਡਮ ਜਸਪ੍ਰੀਤ ਕੌਰ ਤੋਂ ਇਲਾਵਾ ਹੋਰ ਸਟਾਫ ਵੀ ਹਾਜ.ਰ ਸਨ| ਇਸ ਪ੍ਰੋਗਰਾਮ ਦੌਰਾਨ ਅੰਮ੍ਰਿਤ ਸ.ਰਮਾ ਦਫਤਰ ਸਿਵਲ ਸਰਜਨ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ|