best platform for news and views

ਜਿਮਨੀ ਚੋਣ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਸੁਨੀਲ ਜਾਖੜ – ਕਾਂਗਰਸੀ ਆਗੂ

Please Click here for Share This News

ਭਿੱਖੀਵਿੰਡ, 21 ਸਤੰਬਰ (ਹਰਜਿੰਦਰ ਸਿੰਘ ਗੋਲਣ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ‘ਚ ਪਾਰਟੀ ਉਮੀਦਵਾਰ ਸੁਨੀਲ ਜਾਖੜ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਨੂੰ ਚਿੱਤ ਕਰ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਜਨਰਲ ਸਕੱਤਰ ਗੁਰਮੁਖ ਸਿੰਘ ਸਾਂਡਪੁਰਾ, ਦਿਲਬਾਗ ਸਿੰਘ ਸਿੱਧਵਾਂ, ਸੁੱਚਾ ਸਿੰਘ ਕਾਲੇ, ਸੁਰਿੰਦਰ ਸਿੰਘ ਬੁੱਗ, ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਸਿਤਾਰਾ ਸਿੰਘ ਸੰਧੂ, ਸਰਪੰਚ ਹਰਜੀਤ ਸਿੰਘ ਸ਼ਾਹ, ਸਰਪੰਚ ਮਿਲਖਾ ਸਿੰਘ ਅਲਗੋਂ, ਸੁਖਪਾਲ ਸਿੰਘ ਪਠਾਣੀਆ, ਰਾਜਵੰਤ ਸਿੰਘ ਪਹੂਵਿੰਡ, ਬਲਵੀਰ ਸਿੰਘ ਬੈਂਕਾ, ਪੀ.ਏ ਕੰਵਲ ਭੁੱਲਰ, ਗੁਰਿੰਦਰ ਸਿੰਘ ਢਿਲੋਂ, ਸਤਰਾਜ ਸਿੰਘ ਮਰਗਿੰਦਪੁਰਾ, ਗੁਰਜੀਤ ਸਿੰਘ ਘੁਰਕਵਿੰਡੀਆ, ਬਲਜੀਤ ਸਿੰਘ ਫਰੰਦੀਪੁਰ, ਇੰਦਰਜੀਤ ਸਿੰਘ ਫਰੰਦੀਪੁਰ, ਸਿਮਰਤਪਾਲ ਸਿੰਘ ਸੁੱਗਾ, ਗੁਲਸ਼ਨ ਕੁਮਾਰ ਅਲਗੋਂ, ਰਣਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਸ਼ੇਰਾ, ਨਿਸ਼ਾਨ ਸਿੰਘ ਦਿਆਲਪੁਰਾ, ਸਤਨਾਮ ਸਿੰਘ ਭਿੱਖੀਵਿੰਡ, ਕਰਮਬੀਰ ਸਿੰਘ, ਬਿਕਰਮਜੀਤ ਸਿੰਘ ਡਲੀਰੀ, ਜਗਤਾਰ ਸਿੰਘ ਦਰਿਆ, ਜਸਕਰਨ ਮੱਲੀ, ਨੰਬਰਦਾਰ ਕਰਤਾਰ ਸਿੰਘ ਬੈਂਕਾ, ਦੀਪ ਖਹਿਰਾ, ਗੁਰਮੇਲ ਸਿੰਘ ਮਾਣਕਪੁਰਾ, ਸਰਬਜੀਤ ਸਿੰਘ ਡਲੀਰੀ, ਵਰਿੰਦਰਬੀਰ ਸਿੰਘ, ਸੁਖਬੀਰ ਸਿੰਘ ਉਦੋਕੇ, ਜਥੇਦਾਰ ਸਲਵਿੰਦਰ ਸਿੰਘ ਭੈਣੀ, ਸਤਨਾਮ ਸਿੰਘ ਭੈਣੀ, ਸੁਖਪਾਲ ਸਿੰਘ ਗਾਬੜੀਆ, ਸਰਪੰਚ ਹਰਪ੍ਰੀਤ ਸਿੰਘ ਹਰਜੀ, ਲਾਲੀ ਕਾਜੀਚੱਕ, ਅਵਕਾਰ ਸਿੰਘ ਭੱਕਾ, ਜਸਵਿੰਦਰ ਸਿੰਘ ਡਲੀਰੀ, ਹਰਵਿੰਦਰ ਸਿੰਘ ਬੁਰਜ, ਗੁਰਸੇਵਕ ਸਿੰਘ ਬੂੜਚੰਦ, ਦੀਪਕ ਬਾਂਹਬਾ, ਸੁਖਬੰਸ਼ਜੀਤ ਸਿੰਘ ਮਾੜੀਮੇਘਾ, ਸੁਖੀ ਸੁਖਬੀਰ, ਗੁਰਵਿੰਦਰ ਸਿੰਘ ਸੰਧੂ, ਗੁਰਬੀਰ ਸਿੰਘ ਭੁੱਲਰ, ਸਰਪੰਚ ਪ੍ਰਭਜੀਤ ਸਿੰਘ ਸੁਰਸਿੰਘ, ਹਰਭੇਜ ਸਿੰਘ ਸੇਖੋਂ, ਹਰਿੰਦਰ ਸਿੰਘ ਲਵਲੀ, ਸਰਪੰਚ ਪ੍ਰਤਾਪ ਸਿੰਘ ਬਲੇਰ, ਸਰਪੰਚ ਦਰਸ਼ਨ ਸਿੰਘ ਬੈਂਕਾ, ਨਰਿੰਦਰ ਧਵਨ, ਜਗਜੀਤ ਸਿੰਘ ਘੁਰਕਵਿੰਡੀਆ, ਸੁਖਜਿੰਦਰ ਸਿੰਘ ਬਾਸਰਕੇ, ਸੋਨੂੰ ਭਿੱਖੀਵਿੰਡ, ਸਾਬਕਾ ਸਰਪੰਚ ਬਲਵੀਰ ਸਿੰਘ, ਨਵੀ ਭਿੱਖੀਵਿੰਡ, ਗੁਰਲਾਲ ਸਿੰਘ ਢਿਲੋਂ ਆਦਿ ਨੇ ਕੀਤਾ ਤੇ ਆਖਿਆ ਕਿ ਸੁਨੀਲ ਜਾਖੜ ਪੜੇ-ਲਿਖੇ, ਸੂਝਵਾਨ, ਬੇਦਾਗ ਸਖਸੀਅਤ ਦੇ ਮਾਲਕ ਹਨ, ਜੋ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਲੋਕ ਸਭਾ ਵਿਚ ਉਠਾ ਕੇ ਲੋਕ ਆਵਾਜ ਬੁਲੰਦ ਕਰ ਸਕਦੇ ਹਨ।

Please Click here for Share This News

Leave a Reply

Your email address will not be published. Required fields are marked *