best platform for news and views

ਜਨਮ ਅਤੇ ਮੌਤ ਇੱਕ ਦਿਨਾਂ ਜਿਲ•ਾਂ ਪੱਧਰੀ ਵਰਕ•ਾਪ

Please Click here for Share This News

ਰਜਿਸਟਰਾਰ ਜਨਮ ਅਤੇ ਮੌਤ ਚੰਡੀਗੜ• ਜੀ ਦੇ ਦਿ•ਾ ਨਿਰਦੇ•ਾਂ ਹੇਠ ਇੱਕ ਦਿਨਾਂ ਜਿਲ•ਾਂ ਪੱਧਰੀ ਵਰਕ•ਾਪ ਡਾਕਟਰ ਜਸਪ੍ਰੀਤ ਕੌਰ ਸੇਖੋਂ ਜੀ ਦੀ ਰਹਿਨ ਨੁਮਾਈ ਹੇਠ ਦ|ਤਰ ਸਿਵਲ ਸਰਜਨ ਮੋਗਾ ਵਿਖੇ ਆਯੋਜਿਤ ਕੀਤੀ ਗਈ|
ਜਿਸ ਵਿੱਚ ਡਾਇਰੈਕਟਰ ਦ|ਤਰ ਤੋਂ ਆਏ ਡਿਪਟੀ ਡਾਇਰੈਕਟਰ ਅੰਕੜਾ ਡਾਕਟਰ ਦਪਿੰਦਰ ਜੀ ਸੀ੍ਰ ਜਤਿੰਦਰ ਕੁਮਾਰ ਅੰਕੜਾ ਅ|ਸਰ ਅਤੇ ਸੁਪਰਡੈਂਟ ਸ੍ਰੀ ਜਗਜੀਤ ਸਿੰਘ ਧਨੋਆ ਜੀ ਨੇ ਜਿਲ•ਾਂ ਤੋਂ ਆਏ ਲੋਕਲ ਰਜਿਸਟਰਾਰ ਜੀ ਨੂੰ ਜਨਮ ਅਤੇ ਮੌਤ ਐਕਟ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਤੇ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਹਨ•ਾਂ ਬੱਚਿਆਂ ਦੇ ਜਨਮ ਰਜਿਸਟਰ ਵਿੱਚ ਨਾਮ ਦਰਜ ਨਹੀਂ ਹਨ ਭਾਵ ਕਿ ਇੰਦਰਾਜ ਦਰਜ ਹੈ ਅਤੇ ਬੱਚੇ ਦਾ ਨਾਮ ਨਹੀਂ ਲਿਖਿਆ ਨਾਮ ਲਿਖਵਾਣ ਦੀ ਸਮਾਂ ਸੀਮਾ 31.10.2019 ਨੂੰ ਖਤਮ ਹੋ ਰਹੀ ਹੈ ਇਸ ਤੋਂ ਪਹਿਲਾਂ^ਪਹਿਲਾਂ ਬੱਚੇ ਦਾ ਨਾਮ ਦਰਜ ਕਰਵਾ ਲਿਆ ਜਾਵੇ| ਇਸ ਮੌਕੇ ਤੇ ਡਾਕਟਰ ਅਰਵਿੰਦਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ ਅਤੇ ਜਿਲ•ਾਂ ਰਜਿਸਟਰਾਰ ਜਨਮ ਅਤੇ ਮੌਤ ਵੱਲੋਂ ਵੀ ਆਏ ਹੋਏ ਰਜਿਸਟਰਾਰ ਜਨਮ ਅਤੇ ਮੌਤ ਐਕਟ ਬਾਰੇ ਜਾਣਕਾਰੀ -ਿਦੰਦੇ ਹੋਏ ਕਿਹਾ ਕਿ ਲੋਕਾ ਨੂੰ ਵਿਸੇਸ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਜਨਮ ਜਾਂ ਮੌਤ ਦੇ ਮੌਕੇ ਤੇ ਆਪਣੇ ਨਵੇਂ ਜਨਮੇ ਜਾਂ ਮਿਰਤਕ ਦੀ ਰਜਿਸਟਰੇਸ.ਨ ਹਰ ਹਾਲਤ ਵਿੱਚ 21 ਦਿਨਾ ਦੇ ਅੰਦਰ ਅੰਦਰ ਆਪਣੇ ਪੱਧਰ ਤੇ ਵੀ ਜਰੂਰ ਕਰਵਾਉਣ ਤਾਂ ੦ੋ ਬਾਅਦ ਵਿੱਚ ਜਨਮ ਜਾ ਮੌਤ ਦਾ ਸਰਟੀਫਿਕੇਟ ਬਨਾਉਣ ਵਿੱਚ ਕਿਸੇ ਵੀ ਪਰੇਸ.ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਇਸ ਮੌਕੇ ਤੇ ਜਿਲ•ਾਂ ਪੱਧਰੀ ਸਟਾ| ਸ੍ਰੀ ਬਲਜੀਤ ਸਿੰਘ ਸੁਪਰਡੈਂਟ, ਸ੍ਰੀ ਰੇ•ਮ ਸਿੰਘ, ਛਤਰਪਾਲ ਸਿੰਘ, ਕਰਨਬੀਰ ਗਰੋਵਰ ਵੀ ਹਾ੦ਰ ਸਨ|

ਫੋਟੋ : ਵਰਕਸ.ਾਪ ਦੌਰਾਨ ਡਾ ਅਰਵਿੰਦਰ ਪਾਲ ਸਿੰਘ

Please Click here for Share This News

Leave a Reply

Your email address will not be published. Required fields are marked *