best platform for news and views

ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ

Please Click here for Share This News

ਧੂਰੀ,02 ਅਕਤੂਬਰ (ਮਹੇਸ਼ ਜਿੰਦਲ) ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਧੂਰੀ ਦੇ ਜਥੇਬੰਦਕ ਮੱੁਖੀ ਰਤਨ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਧੂਰੀ ਵਿਖੇ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਿਦਆਰਥੀਆ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਦਾ ਮੱੁਖ ਉਦੇਸ਼ ਵਿਿਦਆਰਥੀਆ ਵਿੱਚੋ ਅੰਧ ਵਿਸ਼ਵਾਸ ਵਹਿਮ ਭਰਮ ਦੂਰ ਕਰਨਾ ਅਤੇ ਭਗਤ ਸਿੰਘ ਦੇ ਵਿਚਾਰਾਂ ਤੋ ਜਾਣੂ ਕਰਵਾਉਣਾ ਸੀ। ਇਸ ਪ੍ਰੀਖਿਆ ਵਿੱਚ ਕੁੱਲ 38 ਵਿਿਦਆਰਥੀਆ ਨੇ ਭਾਗ ਲਿਆ। ਭਾਗ ਲੈਣ ਵਾਲੇ ਵਿਿਦਆਰਥੀਆ ਨੂੰ ਪ੍ਰਸੰਸ਼ਾ ਪੱਤਰ ਅਤੇ ਪਹਿਲੇ ਨੰਬਰ ਤਿੰਨ ਸਥਾਨ ਹਾਸਲ ਕਰਨ ਵਾਲਿਆ ਨੂੰ ਇਨਾਮ ਦਿੱਤੇ ਜਾਣਗੇ। ਇਸ ਚੇਤਨਾ ਪਰਖ ਪ੍ਰੀਖਿਆ ਲਈ ਬਾਬੂ ਸਿੰਘ,ਰਾਜਿੰਦਰ ਰਾਜੂ ਅਤੇ ਸੁਖਦੇਵ ਸ਼ਰਮਾਂ ਦਾ ਵਿਸ਼ੇਸ ਯੋਗਦਾਨ ਰਿਹਾ।


ਪ੍ਰੀਖਿਆ ਦਾ ਪ੍ਰਬੰਧ ਕਰਦੇ ਅਹੁਦੇੇਦਾਰ


2. ਚੇਤਨਾ ਪਰਖ ਪ੍ਰੀਖਿਆ ਦਿੰਦੇ ਵਿਿਦਆਰਥੀ ।

Please Click here for Share This News

Leave a Reply

Your email address will not be published. Required fields are marked *