best platform for news and views

ਗੋਲੇਵਾਲਾ ਵਿਖੇ ਬਾਬਾ ਸਾਈਂ ਜੀ ਦੀ ਜਗ੍ਹਾ ਦੀ ਨੀਂਹ ਰੱਖੀ

Please Click here for Share This News

ਗੋਲੇਵਾਲਾ (ਗੁਰਭੇਜ ਡੱਲੇਵਾਲਾ) ਸੰਤ ਬਾਬਾ ਹਰਪ੍ਰੀਤ ਸਿੰਘ ਜੀ ਨਿਰਮਲ ਡੇਰਾ ਗੋਲੇਵਾਲਾ ਵੱਲੋ ਸਮੂਹ ਸੰਗਤਾ ਦੀ ਹਾਜ਼ਰੀ ਵਿੱਚ ਬਾਬੇ ਸਾਈ ਦੀ ਜਗ੍ਹਾ ਉਪਰ  ਨੀਹ ਦੀ ਇਟ ਆਪਣੇ ਕਰ ਕਮਲਾ ਨਾਲ ਰਖੀ ਇਸ ਸਮੂਹ ਇਲਕਾ ਨਿਵਾਸੀ ਸੰਗਤਾ ਉਥੋ ਦੇ ਮੁੱਖ ਸੇਵਾਦਾਰ ਬਾਬਾ ਜੀ ਹਾਜਰ ਸਨ ਇਹ ਜਗ੍ਹਾ ਬੀੜ ਘੁਗਿਆਣਾ ਬੇਗੁਵਾਲਾ ਨੱਥਲਵਾਲਾ ਡੱਲੇਵਾਲਾ ਪੱਖੀ ਖੁਰਦ ਗੋਲੇਵਾਲਾ ਪਿੰਡਾ ਦੀ ਹਦ ਉਪਰ ਸਥਿਤ ਹੈ ਇਸ ਸਮੇ ਪਹੁੰਚੀਆ ਸੰਗਤਾ ਵਿਚ ਸੁਬਾ ਸਿੰਘ ਬਲਵੀਰ ਸਿੰਘ ਜਸਵੀਰ ਸਿੰਘ ਨੱਥਲਵਾਲਾ ਰੇਸਮ ਸਿੰਘ ਨਾਮਦਾਰ ਸਿੰਘ ਮੁਖਤਿਆਰਸਿੰਘ ਜੋਗਾ ਸਿੰਘ ਹਰਗੋਪਾਲ ਸਿੰਘ ਡੱਲੇਵਾਲਾ ਮੇਲਾ ਸਿੰਘ ਗੁਰਮੀਤ ਸਿੰਘ ਨੇਕ ਸਿੰਘ ਸੁਖਦੇਵ ਸਿੰਘ  ਗੋਲੇਵਾਲਾ ਚਰਨ ਸਿੰਘ ਸੇਵਕ ਸਿੰਘ ਅਮਨਦੀਪ ਦੇ ਪੱਖੀ ਖੁਰਦ ਤੋ ਇਲਾਵਾ ਭਾਰੀ ਗਿਣਤੀ ਵਿਚ ਸੰਗਤਾ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *