best platform for news and views

ਗੁਰੂ ਰਵਿਦਾਸ ਜੀ ਦੇ ਪ੍ਰਕਾਸ ਦਿਹਾੜੇ ਤੇ ਸੋਭਾ ਯਾਤਰਾ ਕੱਢੀ ਗਈ

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ): ਸ੍ਰੀ ਗੁਰੁ ਰਵਿਦਾਸ ਜੀ ਦੇ 640 ਵੇ ਪ੍ਰਕਾਸ ਦਿਹਾੜੇ ਦੇ ਮੋਕੇ ਤੇ ਗੁੁਰਦੁਆਰਾ ਰਵਿਦਾਸੀਆ ਸਿੰਘ ਸਭਾ ਵਲੋ ਇੱਕ ਵਿਸਾਲ ਸੋਭਾ ਯਾਤਰਾ ਕੱਢੀ ਗਈ ਇਸ ਮੋੇਕੇ ਸਹਿਰ ਨਿਵਾਸੀਆ ਵਲੋ ਜਗਾ੍ਹ-ਜਗਾ੍ਹ ਤੇ ਲੰਗਰ ਲਗਾ ਕੇ ਸੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਗੁੁਰਦੁਆਰਾ ਰਵਿਦਾਸੀਆ ਸਿੰਘ ਸਭਾ ਦੇ ਪ੍ਰਧਾਨ ਜੀਤ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰਾ੍ਹ ਇਸ ਸਾਲ ਵੀ ਚੋਦਵੀ ਸਦੀ ਦੇ ਮਹਾਨ ਅਵਤਾਰ ਸੰਤ ਸ੍ਰੀ ਗੁਰੁ ਰਵਿਸਾਸ ਜੀ ਦਾ ਪ੍ਰਕਾਸ ਦਿਹਾੜਾ ਬੜੀ ਧੁਮ-ਧਾਮ ਨਾਲ ਗੁੁਰਦੁਆਰਾ ਰਵਿਦਾਸੀਆ ਸਿੰਘ ਸਭਾ ਵਿਖੇ ਮਨਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਵਿਖੇ 8ਫਰਵਰੀ ਤੋ ਅੱਖਡ ਪਾਠ ਆਰੰਬ ਕੀਤੇ ਜਾਣ ਉਪਰੰਤ ਵਿਸਾਲ ਨਗਰ ਕੀਤਰਨ ਕਢਿਆ ਗਿਆ ਹੈ ਇਹ ਨਗਰ ਕੀਰਤਨ ਸਹਿਰ ਦੇ ਸਾਰੇ ਪ੍ਰਮੂੱਖ ਸਦਰ ਬਜਾਰ,ਫਰਵਾਹੀ ਬਜਾਰ,ਹਡਿੰਆਇਆ ਬਜਾਰ,ਕੱਚਾ ਕਾਲਜ ਰੋਡ,ਪੱਕਾ ਕਾਲਜ ਰੋਡ ਤੋ ਹੁੰਦਾ ਹੋਇਆ ਸੰਧੂ ਪੱਤੀ,ਬਾਜਵਾ ਪੱਤੀ ਵਿਚੋ ਵਾਪਸ ਸਾਮ ਨੂੰ ਗੁੁਰਦੁਆਰਾ ਰਵਿਦਾਸੀਆ ਸਿੰਘ ਸਭਾ ਵਿਖੇ ਸੰਪਨ ਹੋਇਆ ਉਹਨਾ ਦਸਿਆ ਕਿ 10 ਫਰਵਰੀ ਨੂੰ ਪਾਠਾ ਦੇ ਭੋਗ ਉਪਰੰਤ ਦਿਵਾਨ ਸਜਾਏ ਜਾਣਗੇ ਜਿਸ ਵਿਚ ਬਾਹਰੋ ਆਏ ਰਾਗੀ ਢਾਡੀ ਅਇਆ ਸੰਗਤਾ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਗੁਰੁ ਕਾ ਲੰਗਰ ਵੀ ਅਟੁਟ ਚਲੇਗਾ ਉਹਨਾ ਅਇਆ ਸੰਗਤਾ ਦਾ ਧੰਨਵਾਦ ਕੀਤਾ ਜਿਨਾ੍ਹ ਨੇ ਇਸ ਪ੍ਰਗਾਮ ਵਿਚ ਤੇ ਨਗਰ ਕੀਤਰਨ ਵਿਚ ਵੱਧ ਚੜ੍ਹ ਕੇ ਹਿਸਾ ਲਿਆ ਤੇ ਸੋਭਾ ਯਾਤਰਾ ਦੀ ਰੋਣਕ ਨੂੰ ਵਧਾਇਆ ਹੈ ਇਸ ਮੋਕੇ ਕੈਸ਼ੀਅਰ ਬਲਵੀਰ ਸਿੰਘ,ਪਰਗਟ ਸਿੰਘ,ਜੈ ਸਿੰਘ,ਸੁਖਦੇਵ ਸਿੰਘ ਚੋਹਾਨ,ਰਾਜਾ ਸਿੰਘ,ਕਰਨੈਲ ਸਿੰਘ,ਬੰਤ ਸਿੰਘ,ਹਰਪ੍ਰੀਤ ਸਿੰਘ ਪ੍ਰੀਤਾ,ਨਿਰਭੈ ਸਿੰਘ,ਹਾਕਮ ਸਿੰਘ,ਮੱਖਣ ਸਿੰਘ,ਹਰਭਜਨ ਸਿੰਘ,ਯਾਦਵਿੰਦਰ ਸਿੰਘ ਚਮਕ,ਮਲਕੀਤ ਸਿੰਘ ਤੋ ਇਲਵਾ ਹੋਰ ਵੀ ਮੈਬਰ ਤੇ ਅਹੁਦੇਦਾਰ ਹਾਜਰ ਸਨ

Please Click here for Share This News

Leave a Reply

Your email address will not be published. Required fields are marked *