best platform for news and views

ਗਵਾਨ ਵਾਲਮਿਕੀ ਦਲਿਤ ਚੇਤਨਾਂ ਮੰਚ (ਰਜਿ:) ਵੱਲੋਂ ਅਕਾਲੀ ਉਮੀਦਵਾਰ ਹਰੀ ਸਿੰਘ ਦੀ ਹਮਾਇਤ ਕਰਨ ਦਾ ਐਲਾਨ

Please Click here for Share This News

ਧੂਰੀ (ਪ੍ਰਵੀਨ ਗਰਗ) ਲੰਬੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਨਾਲੋਂ ਨਰਾਜ ਚੱਲੇ ਆ ਰਹੇ ਸ੍ਰੀ ਭਗਵਾਨ ਵਾਲਮਿਕੀ ਦਲਿਤ ਚੇਤਨਾਂ ਮੰਚ (ਰਜਿ:) ਦੇ ਕੌਮੀ ਪ੍ਰਧਾਨ ਅਤੇ ਯੂਥ ਅਕਾਲੀ ਦਲ ਮਾਲਵਾ ਂੋਨ 2 ਦੇ ਕੋ ਆਡੀਨੇਟਰ ਵਿੱਕੀ ਪਰੌਚਾ ਧੂਰੀ ਅਤੇ ਅਜੇ ਪਰੌਚਾ (ਐਮ ਸੀ) ਦਾ ਅਕਾਲੀ ਭਾਜਪਾ ਉਮੀਦਵਾਰ ਸ੍ਰ ਹਰੀ ਸਿੰਘ ਦੀ ਹਮਾਇਤ ਕਰਨ ਦੇ ਨਾਲ_ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਜਿਕਰ ਯੋਗ ਹੈ ਕਿ ਪਰੌਚਾ ਭਰਾਵਾਂ ਦਾ ਜਿਥੇ ±ਹਿਰ ਵਿੱਚ ਵੱਡਾ ਜਨ ਅਧਾਰ ਮੰਨਿਆਂ ਜਾਂਦਾ ਹੈ ਉਥੇ ਹੀ ਇਹਨਾਂ ਹਲਕੇ ਦੇ ਦਲਿਤ ਸਮਾਜ ਅੰਦਰ ਚੰਗੀ ਪੈਠ ਬਣਾਈ ਹੋਈ ਹੈ। ਸ੍ਰੀ ਵਿੱਕੀ ਪਰੋਚਾ ਨੇ ਦੱਸਿਆ ਕਿ ਪੂਰੇ ਭਾਰਤ ਅਤੇ ਪੰਜਾਬ ਅੰਦਰ ਸੰਗਠਨ ਦੀਆਂ ਸੈਕੜੇ ਸਾਖਾਵਾਂ ਬਣੀਆਂ ਹੋਈਆਂ ਹਨ ਅਤੇ ਲੰਮੇ ਸਮੇਂ ਤੋਂ ਹੀ ਸੰਗਠਨ ਅਕਾਲੀ ਦਲ ਦੀ ਹਮਾਇਤ ਕਰਦਾ ਆ ਰਿਹਾ ਹੈ ।ਉਹਨਾਂ ਦੱਸਿਆ ਕਿ ਸੰਗਠਨ ਦੀਆਂ ਕੁੱਝ ਮੰਗਾ ਨੂੰ ਲੈ ਕੇ ਅਕਾਲੀ ਦਲ ਨਾਲ ਨਿਰਾ±ਾ ਚਲੀ ਆ ਰਹੀ ਸੀ ਪਰ ਪਿਛਲੇ ਦਿਨੀਂ ਸੰਗਠਨ ਦੇ ਅਹੁਦੇਦਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿ±ਵਾਸ ਦਿਵਾਇਆ ਹੈ ਕਿ ਸੰਗਠਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆ ਜਾਣਗੀਆਂ ਅਤੇ ਅਹੁਦੇਦਾਰਾਂ ਨੂੰ ਸਰਕਾਰ ਵਿੱਚ ਨੁਮਾਦਿਗੀਆ ਦੇ ਕੇ ਨਿਵਾਜਿਆ ਜਾਵੇਗਾ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੌਸਲਰ ਅਜੇ ਪਰੌਚਾ ਨੇ ਦੱਸਿਆ ਕਿ ਪੂਰੇ ਹਲਕੇ ਅੰਦਰ ਸਮੁੱਚੇ ਅਹੁਦੇਦਾਰਾ ਵਲੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਭਲਵਾਨ, ਰਜਿੰਦਰ ਸਿੰਘ ਕਾਝਲਾ, ਮਾਸਟਰ ਨੱਛਤਰ ਸਿੰਘ, ਜਤਿੰਦਰ ਸਿੰਘ ਹੈਪੀ ਲੰਕੇ±, ਚੇਅਰਮੈਨ ਗੋਗੀ ਸਹੋਤਾ, ਰਾਕੇ± ਕੁਮਾਰ ਕੇ±ੋ, ਰਾਜੂ ਰਾਮ, ਸੁਭਾ± ਚੰਦ, ਸੁਨੀਲ ਕੁਮਾਰ, ਪਾਲਾ ਰਾਮ, ਬਾਪੂ ਰਾਮ, ਸਤਵੀਰ, ਕਰਮਵੀਰ, ਸਤਿਆਂਵਾਨ, ਮਨੋਂ ਕੁਮਾਰ, ਆਦਿ ਭਗਵਾਨ ਵਾਲਮਿਕੀ ਦਲਿਤ ਚੇਤਨਾ ਮੰਚ ਦੇ ਸਮੂਹ ਅਹੁਦੇਦਾਰ ਹਾਂਰ ਸਨ।

 

Please Click here for Share This News

Leave a Reply

Your email address will not be published. Required fields are marked *