best platform for news and views

ਕ੍ਰਿਕਟ ਜਿਲ੍ਹਾ ਟੂਰਨਾਮੈਂਟ ਦੌਰਾਨ ਭਿੱਖੀਵਿੰਡ ਜੋਨ ਰਿਹਾ ਜੇਤੂ

Please Click here for Share This News

ਭਿੱਖੀਵਿੰਡ 5 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਭਿੱਖੀਵਿੰਡ ਵਿਖੇ ਮੋਹਨ ਸਿੰਘ ਤੇ ਪੀ.ਟੀ.ਆਈ ਅਮਰਬੀਰ ਸਿੰਘ ਦੀ ਦੇਖ-ਰੇਖ ਹੇਠ ਅੰਡਰ
14 ਜਿਲ੍ਹਾ ਟੂਰਨਾਮੈਂਟ ਕਰਵਾਇਆ ਗਿਆ। ਜਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸਾਰੇ ਜੋਨ
ਦੀਆਂ ਕ੍ਰਿਕਟ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਭਿੱਖੀਵਿੰਡ ਜੋਨ ਤੇ ਖਡੂਰ
ਸਾਹਿਬ ਜੋਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਭਿੱਖੀਵਿੰਡ ਜੋਨ ਦੇ ਖਿਡਾਰੀਆਂ ਨੇ
ਸ਼ਾਨਦਾਰ ਪ੍ਰਦਰਸ਼ਣ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਤਵਿੰਦਰ ਸਿੰਘ ਪੰਨੂ,
ਹੀਰਾ ਲਾਲ, ਮਨਮੀਤ ਸਿੰਘ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਸਕੂਲ ਟੀਚਰ ਹਾਜਰ ਸਨ।


ਕੈਪਸ਼ਨ :- ਜੇਤੂ ਭਿੱਖੀਵਿੰਡ ਜੋਨ ਦੀ ਕ੍ਰਿਕਟ ਟੀਮ ਨਾਲ ਮਨਮੀਤ ਸਿੰਘ, ਹੀਰਾ ਲਾਲ ਆਦਿ।

Please Click here for Share This News

Leave a Reply

Your email address will not be published. Required fields are marked *