
ਚੰਡੀਗੜ੍ਹ : ਯੋਗ ਸੰਘ ਅਤੇ ਨੈਚੁਰਲ ਲਾਇਗ਼ ਐਂਡ ਯੋਗ ਸਾਧਨਾ ਮਿ±ਨ ਵਲੋਂ ਸਾਂਝੇ ਤੌਰ ਤੇ “ ਸਾਰਿਆਂ ਲਈ ਸਪਾਇਨਲ ਯੋਗ ਵਰਕ±ਾਪ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ ਕੌਮਾਂਤਰੀ ਯੋਗ ਗੁਰੂ ਸੁਨੀਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸ ਵਰਕਸ਼ਾਪ ਦਾ ਆਯੋਜਨ 29 ਜਨਵਰੀ 2017 ਨੂੰ ਗਾਂਧੀ ਸਮਾਰਕ ਭਵਨ ਸੈਕਟਰ 16_ਏ ਚੰਡੀਗੜ੍ਹ ਵਿੱਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਚੁਰਲ ਲਾਇਗ਼ ਐਂਡ ਯੋਗ ਸਾਧਨਾ ਮਿ±ਨ ਦੇ ਬੁਲਾਰੇ ਯੋਗ ਗੁਰੂ ਨਰੇਸ ਸਰਮਾ ਨੇ ਦਸਿਆ ਕਿ ਇਸ ਵਰਕ±ਾਪ ਵਿੱਚ ਮੁੱਢਲੀਆਂ ਐਕਸਰਸਾਇਾਂਂ, ਵਾਰਮ ਅੱਪ ਐਕਸਰਸਾਇਾਂਂ, ਮਨੁੱਖੀ ±ਰੀਰ ਦੀ ਰੀਡ ਦੀ ਹੱਡੀ ਅਤੇ ਗਰਦਨ ਦੀ ਭੂਮਿਕਾ ਅਤੇ ਰਾਂਨਾ ਜੀਵਨ ਵਿੱਚ ਇਸ ਦੀ ਮਹੱਤਤਾ ਅਤੇ ਰਿਲੈਕਸੇ±ਨ ਤਕਨੀਕਾਂ, ਪ੍ਰਣਾਯਾਮ ਦੇ ਫਾਇਦੇ ਅਤੇ ਹੋਰ ਯੋਗ ਅਭਿਆਸਾਂ ਦੇ ਸੰਪੂਰਣ ਲਾਭਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਯੋਗ ਰਾਹੀਂ ਮਨੁੱਖੀ ±ਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਇਸ ਤੋਂ ਇਲਾਵਾ ਇਸ ਕਾਰਜ±ਾਲਾ ਵਿੱਚ ਯੋਗ ਸਿੱਖਣ ਦੇ ਵਿਭਿੰਨ ਤਰੀਕਿਆਂ ਸਬੰਧੀ ਵੀ ਬਹੁਮੁੱਲੀ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ। ਯੋਗ ਗੁਰੂ ਸੁਨੀਲ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਰਮਾ ਨੇ ਦੱਸਿਆ ਕਿ ਸ੍ਰੀ ਸੁਨੀਲ ਸਿੰਘ ਇਕ ਅੰਤਰ_ਰਾ±ਟਰੀ ਪ੍ਰਸਿਧੀ ਪ੍ਰਾਪਤ ਯੋਗ ਗੁਰੂ ਹਨ। ਜਿਨ੍ਹਾਂ ਵਲੋਂ ਅੰਗ੍ਰੇਂੀ, ਹਿੰਦੀ, ਪੰਜਾਬੀ ਅਤੇ ਭੋਜਪੁਰੀ ਭਾ±ਾ ਵਿੱਚ ਲਗਭੱਗ 3050 ਯੋਗ ਪ੍ਰੋਗਰਾਮ ਕੀਤੇ ਗਏ ਹਨ ਅਤੇ ਵੱਖ_ਵੱਖ ਰਾ±ਟਰੀ ਅੰਤਰ_ਰਾ±ਟਰੀ ਅਖਬਾਰਾਂ ਅਤੇ ਮੈਗਂੀਨਾਂ ਵਿੱਚ ਕਰੀਬ 2000 ਤੋਂ ਵੱਧ ਯੋਗ ਸਬੰਧੀ ਖੋਜ ਭਰਪੂਰ ਲੇਖ ਲਿਖੇ ਗਏ ਹਨ। ਯੋਗ ਗੁਰੂ ਵਲੋਂ ਕਾਰਪੋਰੇਟ ਘਰਾਣਿਆ, ਮਾਡਲ ਸੰਸਥਾਵਾਂ, ਫਾਇਵ ਸਟਾਰ ਹੋਟਲਾਂ, ਅੰਤਰ_ਰਾ±ਟਰੀ ਸਕੂਲਾਂ ਅਤੇ ਹੋਰ ਕਈ ਖੇਤਰਾਂ ਵਿੱਚ ਕਾਜ±ਾਲਾਵਾਂ ਆਯੋਜਨ ਕਰਨ ਦਾ ਡੂੰਘਾ ਤਂਰਬਾ ਹੈ। ਉਨ੍ਹਾਂ ਵਲੋਂ ਫਿਲਮਾਂ ਸਿਤਾਰਿਆਂ ਨੂੰ ਯੋਗ ਸਬੰਧੀ ਸਿੱਖਿਆ ਦਿੱਤੀ ਗਈ ਹੈ। ਯੋਗ ਗੁਰੂ ਵਲੋਂ ਯੋਗਾ ਸਿਕ±ਕ ਸੰਘ ਅਤੇ ਨੈਚੁਰਲ ਲਾਇਗ਼ ਐਂਡ ਯੋਗ ਸਾਧਨਾ ਮਿ±ਨ ਦੇ ਪੈਟਰਨ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ±ਾਲਾ ਵਿੱਚ ਭਾਗ ਲੈਣ ਦੇ ਇੱਛੁਕ ਮੋਬਾਇਲ ਨੰ: 8146553398 ਅਤੇ 9988649191 ਤੇ ਸੰਪਰਕ ਕਰ ਸਕਦੇ ਹਨ।