ਚੰਡੀਗੜ – ਆਗਾਮੀ ਵਿਧਾਨ ਸਭਾ ਚੋਣਾ ਲਈ ਜੋਰ ਅਜਮਾਈ ਕਰ ਰਹੀਆਂ ਸਿਆਸੀ ਪਾਰਟੀਆਂ ਵਲੋਂ ਰੋਂਜ ਨਵੇਂ ਨਵੇਂ ਕੀਤੇ ਜਾ ਰਹੇ ਵਾਅਦਿਆਂ ਦੇ ਸਿਲਸਲੇ ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 9 ਸੂਤਰੀ ਐਕਸaਨ ਪਲਾਨ ਜਾਰੀ ਕੀਤਾ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਐਕਸaਨ ਵਿਚ ਕਾਂਗਰਸ ਵਲੋਂ 9 ਨੁਕਤਿਆਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਨਾਲ ਪੰਜਾਬ ਨਾਲ ਪੰਜਾਬ ਨੂੰ ਹਰ ਪੱਖੋਂ ਖੁਸਹਾਲ ਕਰਨ ਅਤੇ ਹਰ ਖੇਤਰ ਵਿਚ ਆਈ ਗਿਰਾਵਟ ਦੂਰ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਐਲਾਨੇ ਗਏ 9 ਸੂਤਰੀ ਐਕਸaਨ ਪਲਾਨ ਦੇ ਅੰਸ ਇਸ ਤਰਾਂ ਹਨ :
1) ਪੰਜਾਬ ਦਾ ਪਾਣੀ ਪੰਜਾਬ ਲਈ : ਕਾਂਗਰਸ ਇਹ ਯਕੀਨੀ ਬਣਾਏਗੀ ਕ ਿਪੰਜਾਬ ਦੇ ਪਾਣੀ ਦੀ ਵਰਤੋਂ ਸੂਬੇ ਲਈ ਹੋਵੇ ਅਤੇ ਉਸ ਨੂੰ ਕਸੇ ਵੀ ਕੀਮਤ ੋਤੇ ਹੋਰ ਸੂਬਆਿਂ ੋਚ ਨਾ ਜਾਣ ਦੱਿਤਾ ਜਾਵੇ।
2) ਨਸ਼ੀਲੇ ਪਦਾਰਥਾਂ ਦੀ ਸਪਲਾਈ, ਵੰਡ ਇਕ ਹਫਤੇ ੋਚ ਬੰਦ : ਕੈਪਟਨ ਨੇ ਵਚਨਬੱਧਤਾ ਦਵਾਈ ਕ ਿ4 ਹਫਤਆਿਂ ਵਚਿ ਤਾਂ ਪੂਰੇ ਪੰਜਾਬ ਨੂੰ ਨਸ਼ਾਮੁਕਤ ਕਰ ਦੱਿਤਾ ਜਾਵੇਗਾ ਪਰ ਨਸ਼ਆਿਂ ਦੀ ਸਪਲਾਈ, ਵੰਡ ਤੇ ਖਪਤਕਾਰਾਂ ੋਤੇ ਇਕ ਹਫਤੇ ਵਚਿ ਕਾਬੂ ਪਾ ਲਆਿ ਜਾਵੇਗਾ।
‘3) ਘਰ-ਘਰ ਰੋਜ਼ਗਾਰ : ਕਾਂਗਰਸ ਸਰਕਾਰ ਬਣਨ ੋਤੇ ਹਰੇਕ ਘਰ ਦੇ ਇਕ ਵਅਿਕਤੀ ਨੂੰ ਅਗਲੇ 5 ਸਾਲਾਂ ੋਚ ਰੋਜ਼ਗਾਰ ਦੱਿਤਾ ਜਾਵੇਗਾ ਤੇ ਬੇਰੋਜ਼ਗਾਰ ਵਅਿਕਤੀ ਨੂੰ 2500 ਰੁਪਏ ਬੇਰੋਜ਼ਗਾਰੀ ਭੱਤਾ ਦੱਿਤਾ ਜਾਵੇਗਾ।
‘4) ਕਸਾਨਾਂ ਲਈ ਆਰਥਕਿ ਤੇ ਸਮਾਜਕਿ ਸੁਰੱਖਆਿ ਪ੍ਰੋਗਰਾਮ ਦੇ ਤਹਤਿ ਕਸਾਨਾਂ ਦਾ ਪੁਰਾਣਾ ਕਰਜ਼ਾ ਮੁਆਫ ਕਰ ਦੱਿਤਾ ਜਾਵੇਗਾ।
‘5) ਵਪਾਰ, ਉਦਯੋਗ ਨੂੰ ਕਾਰੋਬਾਰ ਦੀ ਆਜ਼ਾਦੀ : ਵਪਾਰ ਤੇ ਉਦਯੋਗ ਨੂੰ ਇੰਸਪੈਕਟਰੀ ਰਾਜ ਤੋਂ ਮੁਕਤੀ ਦਵਾਉਂਦੇ ਹੋਏ ਕਾਰੋਬਾਰ ਕਰਨ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਨੂੰ ਬਜਿਲੀ, ਪਾਣੀ ਤੇ ਸੀਵਰੇਜ ਰਆਿਇਤੀ ਦਰਾਂ ੋਤੇ ਮੁਹੱਈਆ ਕਰਵਾਇਆ ਜਾਵੇਗਾ।
‘6) ਔਰਤਾਂ ਨੂੰ ਅਧਕਾਰ : ਸਾਰੀਆਂ ਨੌਕਰੀਆਂ, ਸੱਿਖਆਿ ਸੰਸਥਾਵਾਂ, ਰਹਾਇਸ਼ੀ ਤੇ ਵਪਾਰਕ ਪਲਾਟਾਂ ਦੀ ਵੰਡ ੋਚ ਔਰਤਾਂ ਲਈ 33 ਫੀਸਦੀ ਰਜ਼ਿਰਵੇਸ਼ਨ ਦਾ ਪ੍ਰਬੰਧ ਰਹੇਗਾ।
‘ 7) ਬੇਘਰ ਦਲਤਾਂ ਨੂੰ ਮੁਫਤ ਮਕਾਨ : ਕਾਂਗਰਸ ਬੇਘਰ ਦਲਤਿ ਪਰਵਾਰਾਂ ਨੂੰ 5-5 ਮਰਲੇ ਤੱਕ ਦੇ ਮੁਫਤ ਮਕਾਨ ਉਪਲਬਧ ਕਰਵਾਏਗੀ ਅਤੇ ਨਾਲ ਹੀ 1-1 ਲੱਖ ਰੁਪਏ ਦੀ ਵੱਿਤੀ ਸਹਾਇਤਾ ਦੱਿਤੀ ਜਾਵੇਗੀ।
‘8) ਪੱਛਡ਼ੇ ਵਰਗ ਨੂੰ ਰਜ਼ਿਰਵੇਸ਼ਨ ਦਾ ਲਾਭ : ਪੱਛਡ਼ੇ ਵਰਗ ਨਾਲ ਸੰਬੰਧਤਿ ਲੋਕਾਂ ਨੂੰ ਨੌਕਰੀਆਂ ਵਚਿ ਰਜ਼ਿਰਵੇਸ਼ਨ ਕਾਂਗਰਸ ਵੱਲੋਂ 12 ਫੀਸਦੀ ਤੋਂ ਵਧਾ ਕੇ 15 ਫੀਸਦੀ ਅਤੇ ਸੱਿਖਆਿ ਸੰਸਥਾਵਾਂ ੋਚ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦੱਿਤੀ ਜਾਵੇਗੀ।
‘9) ਸਾਬਕਾ ਫੌਜੀਆਂ ਲਈ ਨਵਾਂ ਵਭਾਗ : ਕਾਂਗਰਸ ਸੱਤਾ ੋਚ ਆਉਂਦੇ ਹੀ ਸਾਬਕਾ ਫੌਜੀਆਂ ਲਈ ਇਕ ਵੱਖਰੇ ਵਭਾਗ ਦਾ ਗਠਨ ਕਰੇਗੀ ਤਾਂ ਜੋ ਉਨ੍ਹਾਂ ਨਾਲ ਸੰਬੰਧਤਿ ਕਲਆਿਣਕਾਰੀ ਯੋਜਨਾਵਾਂ ਨੂੰ ਸਰਕਾਰ ਅਸਰਦਾਰ ਢੰਗ ਨਾਲ ਲਾਗੂ ਕਰਵਾ ਸਕੇ।