best platform for news and views

ਕੁਸ.ਟ ਰੋਗ ਬਾਰੇ ਜਾਗਰੂਕਤਾ ਹੋਣੀ ਜਰੂਰੀ: ਡਾ ਹਰਿੰਦਰ ਪਾਲ ਸਿੰਘ

Please Click here for Share This News

ਮੋਗਾ (   ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਜਿਲਾ ਕੁ.ਸਟ ਨਿਵਾਰਨ ਸੁਸਾਇਟੀ ਅਧੀਨ ਸਿਹਤ ਵਿਭਾਗ ਮੋਗਾ ਵੱਲੋਂ ਕੁ.ਸ.ਟ ਰੋਗ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਡਾ ਹਰਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਨੇ ਹਰੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ|ਇਸ ਮੌਕੇ ਭਾਈ ਘਨੱਈਆ ਏਕਤਾ ਨਰਸਿੰਗ ਕਾਲਜ ਦੇ ਪ੍ਰਿਸੀਪਲ ਮੈਡਮ ਦਲਜੀਤ ਸਿੰਘ ਤੂਰ ਦੀ ਅਗਵਾਈ ਹੇਠ ਨਰਸਿੰਗ ਵਿਦਿਆਰਥਣਾ ਅਤੇ  ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੀਆਂ ਵਿਦਿਆਰਥਣਾ ਮੈਡਮ ਮੰਗਲਾ ਰਾਣੀ ਅਤੇ ਬਲਬੀਰ ਕੌਰ ਅਧਿਆਪਕਾ ਦੇ ਸਹਿਯੋਗ ਸਦਕਾ ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆ ਨੇ ਸ.ਹਿਰ ਦੇ ਵੱਖ ਵੱਖ ਕੋਨਿਆ ਵਿੱਚ ਗਲੀਆ ਵਿਚੋਂ ਨਾਅਰਿਆ ਨਾਲ ਗੂੰਜਦੇ ਹੋਏ ਕੁਸ.ਟ ਰੋਗ ਵਿਰੁਧ ਜਾਗਰੂਕ ਕੀਤਾ|ਇਸ ਮੌਕੇ ਸਮੂਹ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਹੋਏ ਇਸ ਮੌਕੇ ਸਿਵਲ ਸਰਜਨ ਮੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਹਾ ਕਿ ਕੁਸ.ਟ ਰੋਗ ਛੂਤ ਦੀਆਂ ਬਿਮਾਰੀਆਂ ਵਿੱਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ| ਕੋਹੜ ਰੋਗ ਕਿਸੇ ਪਾਪ ਜਾਂ ਕਿਸੇ ਸ.ਰਾਪ ਕਾਰਨ ਨਹੀਂ ਹੁੰਦਾ , ਇਹ ਵੀ ਹੋਰ ਰੋਗਾਂ ਵਾਂਗ ਇੱਕ ਕੀਟਾਣੂ ਤੋਂ ਹੁੰਦਾ ਹੈ|ਇਸ ਪ੍ਰਤੀ ਜਾਗਰੂਕਤਾ ਹੋਣੀ ਜਰੂਰੀ ਹੈ ਅਤੇ ਸੁਰੂਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਹੈ| ਇਸ ਮੌਕੇ ਡਾ ਜਸਪ੍ਰੀਤ ਕੌਰ ਚਮੜੀ ਰੋਗਾ ਦੇ ਮਾਹਰ ਨੇ ਦੱਸਿਆ ਕਿ ਉਨ•ਾ ਕਿਹਾ ਜੇ ਸਰੀਰ ਦੇ ਕਿਸੇ ਹਿੱਸੇ ਉੱਤੇ ਹਲਕੇ ਫਿਕੇ , ਤਾਂਬੇ ਰੰਗ ਦੇ ਦਾਗ ਜਾਂ ਧੱਬੇ ਹੋਣ , ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਵੇ, ਸਰੀਰ ਦੇ ਕਿਸੇ ਹਿੱਸੇ ਤੇ ਗਰਮ ਜਾਂ ਠੰਡੀ ਚੀਜ. ਮਹਿਸੂਸ ਨਾ ਹੋਵੇ ਤਾਂ ਕੁਸ.ਟ ਰੋਗ ਹੋ ਸਕਦਾ ਹੈ| ਅਜਿਹੀ ਹਾਲਤ ਵਿੱਚ ਤਰੁੰਤ ਡਾਕਟਰੀ ਜਾਂਚ  ਕਰਵਾਉ| ਇਸੇ ਦੌਰਾਨ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਇਜਰ ਲੈਪਰੋਸੀ ਸੁਸਾਇਟੀ ਨੇ ਦੱਸਿਆ ਕਿ ਕੋਹੜ ਰੋਗੀ ਜੇ ਆਪਣਾ ਇਲਾਜ ਜਲਦੀ ਸ.ੁਰੂ ਕਰ ਲੈਣ ਤਾਂ ਉਨ•ਾਂ ਵਿੱਚ ਅੰਗਹੀਣਤਾ ਨਹੀਂ ਹੁੰਦੀ ਅਤੇ ਇਹ ਸਾਰਾ ਇਲਾਜ ਸਿਵਲ ਹਸਪਤਾਲ ਵਿੱਚ ਮਾਹਿਰਾ ਵੱਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ |ਇਸ ਮੌਕੇ ਤੇ ਕੁਸ.ਟ ਰੋਗ ਵਿਰੋਧੀ ਜਾਗਰੂਕਤਾ ਨਾਟਕ ਵੀ ਪੇਸ. ਕੀਤਾ|ਇਸ ਮੌਕੇ ਕ੍ਰਿਸ.ਨਾ ਸ.ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ,ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਇਜ.ਰ , ਅੰਮ੍ਰਿਤ ਸ.ਰਮਾ ਵੀ ਹਾਜ.ਰ ਸਨ|


ਫੋਟੋ ਕੈਪਸ.ਨ: ਡਾ ਹਰਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਅਤੇ ਡਾ ਜਸਪ੍ਰੀਤ ਕੌਰ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ|

Please Click here for Share This News

Leave a Reply

Your email address will not be published.