best platform for news and views

ਕੁਸ.ਟ ਰੋਗ ਨਾਲ ਕਰੂਪਤਾ ਅਤੇ ਅੰਗਹੀਣਤਾ ਦਾ ਖਤਰਾ: ਡਾ ਜਸਵੰਤ ਸਿੰਘ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਜਿਸ ਦੌਰਾਨ ਅੱਜ ਜਿਲਾ ਮੋਗਾ ਅੰਦਰ ਨਰਸਿੰਗ ਸਰਕਾਰੀ ਸਕੂਲ ਸਿਵਲ ਹਸਪਤਲ ਹਸਪਤਾਲ ਮੋਗਾ ਅੰਦਰ ਸਿਵਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋ ਦੇ ਦਿਸ.ਾ ਨਿਰਦੇਸ.ਾ ਮੁਤਾਬਿਕ ਸ.ਪਰਸ ਕੁਸ.ਟ ਰੋਗ ਦੇ ਬਾਰੇ ਜਾਗਰੂਕਤਾ ਦੇ ਲਈ ਭਾਈ ਘਨੱਈਆ ਨਰਸਿੰਗ ਕਾਲਜ ਦੇ ਵਿਦਿਆਰਥੀਆ ਅਤੇ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀਆ ਨੇ ਭਾਗ ਲਿਆ ਇਸ ਮੌਕੇ ਵਿਸ.ੇਸ ਸੈਮੀਨਾਰ ਦੌਰਾਨ ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋ. ਸਿ.ਰਕਤ ਕੀਤੀ ਅਤੇ ਕਾ ਕਿ ਕੁਸ.ਟ ਰੋਗ ਨਾਲ ਕਰੂਪਤਾ ਅਤੇ ਅੰਗਹੀਣਤਾ ਦਾ ਖਤਰਾ ਰਹਿੰਦਾ ਹੈ ਇਸ ਲਈ ਜਾਗਰੂਕਤਾ ਜਰੂਰੀ ਹੈ|ਇਸੇ ਦੌਰਾਨ ਜਿਲਾ ਲੈਪਰੋਸੀ ਇੰਚਾਰਜ ਡਾ ਜਗਰੂਪ ਸਿੰਘ ਚਮੜੀ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਨੇ ਕੁਸ.ਟਰ ਰ’ਗ ਬਾਰੇ ਜਾਣਕਾਰੀ ਦਿਤੀ ਉਨਾ ਕਿਹਾ ਕਿ ਕੁਸ. ਰ’ਗੀਆ ਦਾ  ਇਲਾਜ ਸਿਹਤ ਵਿਭਾਗ ਵੱਲੋਂ ਮੁਫਤ ਕੀਤਾ ਜਾ ਰਿਹਾ ਹੈ| ਇਸ ਮੌਕੇ ਡਾ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਸ.ਟ ਰੋਗ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਉਨ•ਾਂ ਕਿਹਾ ਕਿ ਚਮੜੀ ਤੇ ਹਲਕੇ ਤਾਂਬੇ ਰੰਗੇ ਸੁੰਨ ਧੱਬੇ ਕੁਸ.ਟ ਰੋਗ ਦੀ ਨਿਸ.ਾਨੀ ਹਨ|ਸੁੰਨਾਪਨ ਚਮੜੀ ਦੇ ਹੇਠਾ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ|ਇਸ ਬਿਮਾਰੀ ਕਾਰਨ ਮੋਟੀਆ ਅਤੇ ਸਖਤ ਹੋ ਜਾਂਦੀਆ ਹਨ|ਕੁਸ.ਟ ਰੋਗ ਤੋਂ ਪ੍ਰਭਾਵਿਤ ਹਿੱਸੇ ਤੇ ਮਰੀਜ. ਨੂੰ ਠੰਡੇ ਤੱਤੇ ਅਤੇ ਕਿਸੇ ਵੀ ਤਰ•ਾਂ ਸੱਟ ਹਥਿਆਰ ਨਾਲ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅਗਹੀਣਤਾ ਹੋ ਜਾਂਦੀ ਹੈ  ਅਤੇ ਨਸਾਂ ਦੀ ਖਰਾਬੀ ਕਾਰਨ ਮਾਸਪੇਸ.ੀਆ ਵੀ ਕੰਮ ਕਰਨਾ ਬੰਦ ਕਰ ਦਿੰਦੀਆ ਹਨ, ਜਿਸ ਕਾਰਣ ਸਰੀਰ  ਦੇ ਅੰਗ ਮੁੜ ਜਾਂਦੇ ਹਨ ਤੇ ਸੁੰਨੇਪਨ ਕਾਰਨ ਲਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝਡ ਜਾਂਦੇ ਹਨ ਇਸ ਮੌਕੇ ਉਨਾ ਦੇ ਦੱਸਿਆ ਕਿ ਬਹੁ ਔਸ.ਧੀ ਇਲਾਜ ਐਮ ਡੀ ਟੀ ਕੁਸ.ਟ ਰੋਗ ਦਾ ਸੌ ਪ੍ਰਤੀਸ.ਤ ਇਲਾਜ ਹੈ|ਇਹ ਇਲਾਜ ਹਰ ਸਿਹਤ ਕੇਂਦਰ ਤੇ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ|ਇਸ ਮੌਕੇ ਕ੍ਰਿਸ.ਨਾ ਸ.ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ, ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਇਜ.ਰ,ਅਤੇ ਵਿਦਿਆਰਥੀਆ ਤੋਂ ਇਲਾਵਾ ਸਮੂਹ ਸਟਾਫ ਹਾਜਰ ਸਨ ਇਸ ਮ”ਕੇ ਮੰਚ ਸੰਚਾਲਕ ਦੀ ਭੂਮਿਕਾ ਅੰਮ੍ਰਿਤ ਸ.ਰਮਾ ਨੇ ਨਿਭਾਈ|


ਫੋਟੋ ਕੈਪਸ.ਨ: ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਭਾਸ.ਣ ਦੌਰਾਨ ਦਿਖਾਈ ਦੇ ਰਹੇ ਹਨ|

Please Click here for Share This News

Leave a Reply

Your email address will not be published. Required fields are marked *