best platform for news and views

ਕੁਸ.ਟ ਰੋਗ ਇਲਾਜ ਯੋਗ ਹੈ: ਡਾ ਜਸਪ੍ਰੀਤ ਕੌਰ

Please Click here for Share This News

ਮੋਗਾ ( ) ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਜਿਲਾ ਕੁ.ਸਟ ਨਿਵਾਰਨ ਸੁਸਾਇਟੀ ਅਧੀਨ ਸਿਹਤ ਵਿਭਾਗ ਮੋਗਾ ਵੱਲੋਂ ਕੁ.ਸ.ਟ ਰੋਗ ਵਿਰੋਧੀ ਸੈਮੀਨਾਰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੀਆਂ ਦੇ ਵਿੱਚ ਕੀਤਾ ਗਿਆ|ਇਸ ਮੌਕੇ ਸਮੂਹ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ ਜਸਪ੍ਰੀਤ ਕੌਰ ਚਮੜੀ ਰੋਗਾ ਦੇ ਮਾਹਰ ਸਿਵਲ ਹਸਪਤਾਲ ਮੋਗਾ ਨੇ ਕਿਹਾ ਕਿ ਕੁਸ.ਟ ਰੋਗ ਛੂਤ ਦੀਆਂ ਬਿਮਾਰੀਆਂ ਵਿੱਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ| ਕੋਹੜ ਰੋਗ ਕਿਸੇ ਪਾਪ ਜਾਂ ਕਿਸੇ ਸ.ਰਾਪ ਕਾਰਨ ਨਹੀਂ ਹੁੰਦਾ , ਇਹ ਵੀ ਹੋਰ ਰੋਗਾਂ ਵਾਂਗ ਇੱਕ ਕੀਟਾਣੂ ਤੋਂ ਹੁੰਦਾ ਹੈ|ਇਸ ਪ੍ਰਤੀ ਜਾਗਰੂਕਤਾ ਹੋਣੀ ਜਰੂਰੀ ਹੈ ਅਤੇ ਸੁਰੂਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਹੈ| ਇਸ ਮੌਕੇ ਉਨ੍ਹਾ ਕਿਹਾ ਜੇ ਸਰੀਰ ਦੇ ਕਿਸੇ ਹਿੱਸੇ ਉੱਤੇ ਹਲਕੇ ਫਿਕੇ , ਤਾਂਬੇ ਰੰਗ ਦੇ ਦਾਗ ਜਾਂ ਧੱਬੇ ਹੋਣ , ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਵੇ, ਸਰੀਰ ਦੇ ਕਿਸੇ ਹਿੱਸੇ ਤੇ ਗਰਮ ਜਾਂ ਠੰਡੀ ਚੀਜ. ਮਹਿਸੂਸ ਨਾ ਹੋਵੇ ਤਾਂ ਕੁਸ.ਟ ਰੋਗ ਹੋ ਸਕਦਾ ਹੈ| ਅਜਿਹੀ ਹਾਲਤ ਵਿੱਚ ਤਰੁੰਤ ਡਾਕਟਰੀ ਜਾਂਚ ਕਰਵਾਉ| ਉਨ੍ਹਾ ਦੱਸਿਆ ਕਿ ਕੋਹੜ ਰੋਗੀ ਜੇ ਆਪਣਾ ਇਲਾਜ ਜਲਦੀ ਸ.ੁਰੂ ਕਰ ਲੈਣ ਤਾਂ ਉਨ੍ਹਾਂ ਵਿੱਚ ਅੰਗਹੀਣਤਾ ਨਹੀਂ ਹੁੰਦੀ |ਇਸ ਮੌਕੇ ਤੇ ਸ.ਹੀਦ ਭਗਤ ਸਿੰਘ ਕਲਾ ਮੰਚ ਚੜਿਕ ਮੋਗਾ ਵੱਲੋਂ ਨਿਰਦੇਸ.ਕ ਤੀਰਕ ਸਿੰਘ ਅਤੇ ਸਹਾਇਕ ਨਿਰਦੇਸ.ਕ ਦਲਜਿੰਦਰ ਕੌਰ ਦੀ ਟੀਮ ਨੇ ਜਾਗਰੂਕਤਾ ਨਾਟਕ ਵੀ ਪੇਸ. ਕੀਤਾ|ਇਸ ਮੌਕੇ ਕ੍ਰਿਸ.ਨਾ ਸ.ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ, ਅਮ੍ਰਿਤ ਸ.ਰਮਾ ਬੀ ਸੀਸੀ ਕੋਆਰਡੀਨੇਟਰ ਮੀਡੀਆ ਵਿੰਗ,ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਇਜ.ਰ , ਪ੍ਰਿਸੀਪਲ ਜਸਵਿੰਦਰ ਸਿੰਘ ਅਤੇ ਜੋਤੀ ਅਰੋੜਾ ਅਤੇ ਸਮੂਹ ਸਟਾਫ ਵੀ ਹਾਜਰ ਸਨ|

ਫੋਟੋ ਕੈਪਸ.ਨ: ਡਾ ਜਸਪ੍ਰੀਤ ਕੌਰ ਚਮੜੀ ਰੋਗਾ ਦੇ ਮਾਹਰ ਭਾਸ.ਣ ਦੌਰਾਨ

Please Click here for Share This News

Leave a Reply

Your email address will not be published.