best platform for news and views

ਕਾਲਜ ਦੀਆਂ ਵਿਿਦਆਰਥਣਾਂ ਦੇ ਮਨੋਰੰਜਨ ਲਈ ਵਿਖਾਈ ਪਰਿਵਾਰਕ ਪੰਜਾਬੀ ਫਿਲਮ

Please Click here for Share This News

ਧੂਰੀ 12 ਮਾਰਚ (ਮਹੇਸ਼) ਸਥਾਨਕ ਮਹਾਸ਼ਾ ਚੇਤ ਰਾਮ ਆਰੀਆ ਮੈਮੋਰੀਅਲ ਟੈਕਨੀਕਲ ਇੰਸਟੀਚਿਊਟ ਅਤੇ ਆਰੀਆ ਕਾਲਜ ਵਿਖੇ ਵਿਿਦਆਰਥਣਾਂ ਦੇ ਮਨੋਰੰਜਨ ਨੂੰ ਲੈ ਕੇ ਵੱਖ-ਵੱਖ ਐਕਟੀਵਿਿਟਜ਼ ਕਰਵਾਈਆਂ ਗਈਆਂ ।ਇਸ ਮੌਕੇ ਵਿਿਦਆਰਥਣਾਂ ਨੂੰ ਐਮ.ਜੀ.ਐਮ. ਮੱਾਲ ਧੂਰੀ ਵਿਖੇ ਇੱਕ ਪਰਿਵਾਰਕ ਪੰਜਾਬੀ ਫਿਲਮ ਵੀ ਦਿਖਾਈ ਗਈ। ਇਸ ਮੌਕੇ ਸ਼੍ਰੀ ਬੀ.ਐਲ. ਕਾਲੀਆ ਨੇ ਦੱਸਿਆ ਕਿ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਦਾ ਵੀ ਵਿਿਦਆਰਥੀਆਂ ਦੇ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ । ਇਸ ਲਈ ਸਾਨੂੰ ਬੱਚਿਆਂ ਦੇ ਮਨੋਰੰਜਨ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸੇ ਮਕਸਦ ਨੂੰ ਲੈ ਕੇ ਵਿਿਦਆਰਥਣਾਂ ਨੂੰ ਪੰਜਾਬੀ ਫਿਲਮ ਦਿਖਾਈ ਗਈ ਹੈ।ਇਸ ਮੌਕੇ ਆਰਤੀ ਤਲਵਾੜ,ਨਿਸ਼ਾ ਮਿੱਤਲ, ਰੀਚਾ ਗੋਇਲ, ਪਵਨ ਕੁਮਾਰ ਅਤੇ ਪ੍ਰਲਾਦ ਕੁਮਾਰ ਆਦਿ ਵੀ ਹਾਜ਼ਰ ਸਨ।

ਤਸਵੀਰ:- ਸਿਨੇਮਾ ਹਾਲ ਅੱਗੇ ਫਿਲਮ ਦੇਖਣ ਲਈ ਇੱਕਤਰ ਹੋਈਆਂ ਕਾਲਜ ਦੀਆਂ ਵਿਿਦਆਰਥਣਾਂ। (ਮਹੇਸ਼)

Please Click here for Share This News

Leave a Reply

Your email address will not be published. Required fields are marked *