best platform for news and views

ਕਾਂਗਰਸ ਅਤੇ ਅਕਾਲੀ-ਭਾਜਪਾ ਰਵਾਇਤੀ ਪਾਰਟੀਆਂ ਨੂੰ ਹਰਾਉ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ: ਬ੍ਰਹਮਪੁਰਾ

Please Click here for Share This News

ਅੰਮ੍ਰਤਿਸਰ ੧੭ ਮਈ ੨੦੧੯: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਨੇ ਅੱਜ ਇੱਥੇ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਆਿਨ ਜਾਰੀ ਕਰਦਆਿਂ ਸਪੱਸ਼ਟ ਕੀਤਾ ਕ ਿਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਦੀ ਪਾਰਲੀਮੈਂਟ ਚੋਣਾਂ ਵਚਿ ਕਸੇ ਵੀ ਤਰ੍ਹਾਂ ਦੀ ਮੱਦਦ ਕਰਨ ਦੇ ਹੱਕ @ਚ ਨਹੀਂ ਅਤੇ ਇਹ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦਾ ਫੈਸਲਾ ਹੈ ਕਉਿਜੋ ਕਾਂਗਰਸ ਪਾਰਟੀ ਨੇ ੧੯੮੪ ਵਚਿ ਸੱਿਖ ਕਤਲਆਿਮ ਤੋਂ ਇਲਾਵਾ ਅਕਾਲ ਤਖ਼ਤ ਸਾਹਬਿ ਤੇ ਹਮਲਾ ਕਰ ਢਹ-ਿਢੇਰੀ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਰਗਾਡ਼ੀ ਤੇ ਬਹਬਿਲ ਕਲਾਂ ਵਖੇ ਗੁਰੂ ਗ੍ਰੰਥ ਸਾਹਬਿ ਦੀ ਹੋਈਆਂ ਬੇਅਦਬੀਆਂ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨਹਿੱਥੇ ਸੰਿਘਾਂ ਤੇ ਗੋਲੀਆਂ ਚਲਾਈਆਂ ਜਸਿ ਨਾਲ ੨ ਸੰਿਘ ਸ਼ਹੀਦ ਹੋ ਗਏ ਅਤੇ ਕਈਆ ਨੂੰ ਜ਼ਖਮੀ ਕਰ ਦੱਿਤਾ।

ਸ੍ਰ. ਬ੍ਰਹਮਪੁਰਾ ਨੇ ਦੋਸ਼ ਲਗਾਇਆ ਕ ਿਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਡੇਰਾ ਸਰਿਸਾ ਦੇ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਬਨਾਂ ਮੰਗਆਿਂ ਮਾਫ਼ੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਬਿ ਦੇ ਅਸੂਲਾਂ ਦੀ ਉਲੰਘਣਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਦਾ ਸਆਿਸੀਕਰਨ ਕਰ ਕੇ ਸੱਿਖੀ ਅਸੂਲਾਂ ਅਤੇ ਸਧਾਂਤਾਂ ਦਾ ਘਾਣ ਕੀਤਾ ਹੈ ਜੋ ਕ ਿਬਹੁਤ ਮੰਦਭਾਗੀ ਗੱਲ ਹੈ। ਇਹਨਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਨੇ ਪੰਜਾਬ ਦੇ ਲੋਕਾਂ ਅਪੀਲ ਕੀਤੀ ਕ ਿਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਕਸੇ ਵੀ ਕੀਮਤ ਤੇ ਵੋਟ ਨਾ ਪਾਈ ਜਾਵੇ ਕਉਿਂਕ ਿਇਹਨਾਂ ਰਵਾਇਤੀ ਪਾਰਟੀਆਂ ਨੇ ਦਹਾਕਆਿਂ ਤੋਂ ਪੰਜਾਬ ਦੇ ਲੋਕਾਂ ਨੂੰ ਸਰਿਫ਼ ਲੁਟਆਿ ਅਤੇ ਕੁਟਆਿ ਹੈ।

ਸ੍ਰ. ਬ੍ਰਹਮਪੁਰਾ ਨੇ ਅੱਗੇ ਇਹ ਵੀ ਸਪੱਸ਼ਟ ਕੀਤਾ ਕ ਿਲੋਕ ਸਭਾ ਹਲਕਾ ਅਨੰਦਪੁਰ ਸਾਹਬਿ ਤੋਂ ਬੀਰ ਦਵੰਿਦਰ ਸੰਿਘ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਹਨ ਜੋ ਕ ਿਬਹੁਤ ਹੀ ਇਮਾਨਦਾਰ ਅਤੇ ਸੰਸਦ ਵਚਿ ਪੰਜਾਬ ਦੇ ਲੋਕਾਂ ਦੇ ਮੁੱਦਆਿਂ ਨੂੰ ਬਡ਼ੇ ਹੀ ਚੰਗੇ ਢੰਗ ਨਾਲ ਪੇਸ਼ ਕਰ ਸਕਦੇ ਹਨ ਅਤੇ ਖਡੂਰ ਸਾਹਬਿ ਤੋਂ ਬੀਬੀ ਪਰਮਜੀਤ ਕੌਰ ਖਾਲਡ਼ਾ ਜੰਿਨਾਂ ਦੇ ਪਰਵਾਰ ਦੀ ਸੱਿਖ ਕੌਮ ਪ੍ਰਤੀ ਕੁਰਬਾਨੀ ਬੇਮਸਾਲ ਹੈ ਇਸ ਲਈ ਅਸੀਂ ਬੀਬੀ ਖਾਲਡ਼ਾ ਦਾ ਸਮਰਥਨ ਕੀਤਾ ਹੈ ਜੋ ਕ ਿਸਮੂਚੀ ਸੱਿਖ ਕੌਮ ਦੀ ਮੰਗ ਹੈ।

ਸ੍ਰ. ਬ੍ਰਹਮਪੁਰਾ ਅੱਗੇ ਇਹ ਵੀ ਕਹਾ ਕ ਿਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ ਹੁਣ ਸੂਬੇ ਭਰ ਦੇ ਲੋਕ ਸਭ ਜਾਣਦੇ ਹਨ ਕ ਿਬਾਦਲ ਪਰਵਾਰ ਅਤੇ ਕੈਪਟਨ ਅਮਰੰਿਦਰ ਸੰਿਘ ਦੋਹੇਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਪਰ ਜੋ ਕੁੱਝ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਉਹ ਇੱਕ ਘੋਰ ਪਾਪ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕਰਦੇ ਹੋਏ ਕਹਾ ਕ ਿਅਕਾਲੀ-ਭਾਜਪਾ ਅਤੇ ਕਾਂਗਰਸ ਦਾ ਬਾਈਕਾਟ ਕੀਤਾ ਜਾਵੇ ਅਤੇ ਪੰਜਾਬ ਵਚਿ ਬਾਕੀ ਦੇ ੧੧ ਸੰਸਦੀ ਹਲਕਆਿਂ @ਚ ਤੁਸੀਂ ਆਪਣਾ ਕੀਮਤੀ ਵੋਟ ਉਸ ਉਮੀਦਵਾਰ ਨੂੰ ਪਾ ਸਕਦੇ ਹੋ ਜਸਿ ਦਾ ਅਕਸ਼ ਸਾਫ਼ ਸੁਥਰਾ ਹੋਵੇ ਅਤੇ ਜੋ ਪੰਜਾਬ ਦੀ ਭਲਾਈ ਵਾਸਤੇ ਕੰਮ ਕਰਨ ਦਾ ਇਰਾਦਾ ਰੱਖਦਾ ਹੋਵੇ।

Please Click here for Share This News

Leave a Reply

Your email address will not be published. Required fields are marked *