best platform for news and views

ਕਾਂਗਰਸੀ ਆਗੂ ਬੱਬੂ ਸ਼ਰਮਾ ਨੂੰ ਗਹਿਰਾ ਸਦਮਾ, ਪਿਤਾ ਬਲਦੇਵ ਰਾਜ ਸ਼ਰਮਾ ਦਾ ਦਿਹਾਂਤ

Please Click here for Share This News

ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੱਬੂ
ਸ਼ਰਮਾ, ਜਤਿੰਦਰ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ
ਸਤਿਕਾਰਯੋਗ ਪਿਤਾ ਬਲਦੇਵ ਰਾਜ ਸ਼ਰਮਾ ਦਾ ਬੀਤੀ ਸ਼ਾਮ ਅਚਾਨਕ ਦਿਹਾਂਤ ਹੋ ਗਿਆ। ਬਲਦੇਵ
ਰਾਜ ਸ਼ਰਮਾ ਦਾ ਅੰਤਿਮ ਸੰਸਕਾਰ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ
ਉਹਨਾਂ ਦੀ ਚਿਖਾ ਨੂੰ ਅਗਨੀ ਪੁੱਤਰ ਬੱਬੂ ਸ਼ਰਮਾ ਵੱਲੋਂ ਵਿਖਾਈ ਗਈ।
ਅੰਤਿਮ ਸੰਸਕਾਰ ਮੌਕੇ ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ
ਸਿੰਘ ਭੁੱਲਰ, ਸਰਵਨ ਸਿੰਘ ਧੰੁਨ, ਅਨੂਪ ਸਿੰਘ ਭੁੱਲਰ, ਕਿਰਨਜੀਤ ਸਿੰਘ ਮਿੱਠਾ,
ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਤਰਲੋਕ ਸਿੰਘ ਚੱਕਵਾਲੀਆ, ਪ੍ਰਧਾਨ ਰਾਜਵੰਤ ਸਿੰਘ
ਪਹੂਵਿੰਡ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ, ਸੁਰਿੰਦਰ ਸਿੰਘ ਬੁੱਗ,
ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ ਸਿੰਘ ਕਾਲੇ, ਸਰਪੰਚ ਗੋਰਾ ਸਾਂਧਰਾ,
ਸਰਪੰਚ ਲਾਲੀ ਕਾਜੀਚੱਕ, ਗੁਰਜੀਤ ਸਿੰਘ ਘੁਰਕਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ,
ਪ੍ਰਧਾਨ ਸਕੱਤਰ ਸਿੰਘ ਡਲੀਰੀ, ਸਿਤਾਰਾ ਸਿੰਘ ਡਲੀਰੀ, ਸਕੱਤਰ ਸਿੰਘ ਟੇਲਰ, ਰਾਜ ਕੁਮਾਰ
ਸ਼ਰਮਾ, ਦੀਪੂ ਆੜ੍ਹਤੀ, ਬਿੱਲਾ ਚੋਪੜਾ, ਜਗਜੀਤ ਸਿੰਘ ਘੁਕਰਵਿੰਡ, ਸਰਪੰਚ ਸਿਮਰਜੀਤ
ਸਿੰਘ ਭੈਣੀ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ, ਸਰਪੰਚ ਕਰਤਾਰ ਸਿੰਘ ਬਲ੍ਹੇਰ, ਸਰਪੰਚ
ਬਲਜੀਤ ਸਿੰਘ ਚੂੰਗ, ਜੱਸ ਵਾਂ, ਸਰਪੰਚ ਦੀਪ ਖਹਿਰਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ,
ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਪੰਚ
ਬੋਹੜ ਸਿੰਘ ਬਲ੍ਹੇਰ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਬਲਜਿੰਦਰ ਸਿੰਘ ਸੰਤਪੁਰਾ,
ਸਰਪੰਚ ਜਰਨੈਲ ਸਿੰਘ ਚੇਲਾ, ਸਰਪੰਚ ਦਿਲਬਾਗ ਸਿੰਘ ਕੱਚਾਪੱਕਾ, ਬਲਾਕ ਸੰਮਤੀ ਮੈਂਬਰ
ਵਰਿੰਦਰਬੀਰ ਸਿੰਘ ਕਾਜੀਚੱਕ, ਸਰਪੰਚ ਗੁਰਸ਼ਰਨ ਸਿੰਘ ਪਹਿਲਵਾਨਕੇ, ਸਾਬਕਾ ਸਰਪੰਚ ਦਰਸ਼ਨ
ਸਿੰਘ ਬਲ੍ਹੇਰ, ਸਰਪੰਚ ਮਿਲਖਾ ਸਿੰਘ ਅਲਗੋਂ, ਸਰਪੰਚ ਸੁਖਵਿੰਦਰ ਸਿੰਘ ਪਠਾਣਕੀਆ,
ਰਿੰਕੂ ਝਬਾਲ, ਸਰਪੰਚ ਪ੍ਰਭਜੀਤ ਸਿੰਘ ਸੁਰਸਿੰਘ, ਸਰਬਜੀਤ ਸਿੰਘ ਡਲੀਰੀ, ਸਰਪੰਚ ਫੋਜਾ
ਸਿੰਘ ਸਮਰਾ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਸਰਪੰਚ ਹਰਵਿੰਦਰ ਸਿੰਘ ਹੰੁਦਲ,
ਸੁਖਜਿੰਦਰ ਸਿੰਘ ਹੰੁਦਲ, ਸਰਪੰਚ ਕਰਮ ਸਿੰਘ ਮਾੜੀਗੋੜ ਸਿੰਘ, ਪੀ.ਏ ਕੰਵਲ ਭੁੱਲਰ,
ਸਰਪੰਚ ਗੁਰਵਿੰਦਰ ਸਿੰਘ ਦਾਊਦਪੁਰਾ, ਕੁਲਵੰਤ ਸਿੰਘ ਚੰੁਗ, ਬਲਜੀਤ ਸਿੰਘ ਅਲਗੋਂ,
ਰਛਪਾਲ ਸਿੰਘ ਸੁਰਸਿੰਘ, ਸੁਰਜੀਤ ਸਿੰਘ ਘੁੱਲਾ, ਰਾਮ ਪ੍ਰਤਾਪ ਸ਼ਰਮਾ, ਉਪਕਾਰਦੀਪ
ਪਿ੍ਰੰਸ, ਪੰਡਿਤ ਪਾਲਾ ਰਾਮ, ਸ਼ਾਂਤੀ ਪ੍ਰਸਾਦਿ, ਕੇਵਲ ਕ੍ਰਿਸ਼ਨ ਅਰੋੜਾ, ਸੁਖਦੇਵ ਸਿੰਘ
ਅਰੋੜਾ, ਗੁਰਜੰਟ ਸਿੰਘ ਆਟੋ ਵਰਕਸ, ਲਾਡੂ ਸ਼ਾਹ, ਸੋਨੂੰ ਮਲਹੋਤਰਾ, ਮਾਸਟਰ ਵਿਜੇ ਸ਼ਰਮਾ,
ਮਾਸਟਰ ਦਵਿੰਦਰ ਕੁਮਾਰ, ਛਾਂਗਾ ਧਵਨ, ਕਾਲੀ ਮੂੰਗਾ, ਯਾਦਵਿੰਦਰ ਸਿੰਘ ਸਿੱਧੂ, ਆੜ੍ਹਤੀ
ਫੀਰੀ ਸ਼ਾਹ ਹਰੀਕੇ ਆਦਿ ਨੇ ਬੱਬੂ ਸ਼ਰਮਾ, ਜਤਿੰਦਰ ਸ਼ਰਮਾ, ਸਾਹਿਲ ਸ਼ਰਮਾ, ਆਕਾਸ਼ ਸ਼ਰਮਾ,
ਸੁਮਿਤ ਸ਼ਰਮਾ ਸਮੇਤ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਰੱਬ ਅੱਗੇ ਅਰਦਾਸ
ਕੀਤੀ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ
ਬਖਸੇ।


ਫੋਟੋ ਕੈਪਸ਼ਨ :- ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਦੇ ਬੱਬੂ ਸ਼ਰਮਾ ਤੇ ਅੰਤਿਮ ਸੰਸਕਾਰ
ਮੌਕੇ ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੁਖੀ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦੇ
ਹੋਏ। ਇਨਸੈਟ ਬਲਦੇਵ ਰਾਜ ਸ਼ਰਮਾ ਦੀ ਫਾਈਲ ਫੋਟੋ।

Please Click here for Share This News

Leave a Reply

Your email address will not be published.