best platform for news and views

ਕਲਗੀਧਰ ਅਕੈਡਮੀ ਸਕੂਲ ਭਿੱਖੀਵਿੰਡ ਦਾ ਨਤੀਜਾ ਸ਼ਾਨਦਾਰ ਰਿਹਾ

Please Click here for Share This News

ਭਿੱਖੀਵਿੰਡ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ! ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਐੱਮ ਡੀ
ਬੁੱਢਾ ਸਿੰਘ ਮੱਲ੍ਹੀ ਨੇ ਦੱਸਿਆ ਕੇ ਕਲਗੀਧਰ ਅਕੈਡਮੀ ਸਕੂਲ ਦੀਆਂ ਹੋਣਹਾਰ ਵਿਦਿਆਰਥਣ
ਕੋਮਲਪ੍ਰੀਤ ਕੌਰ ਨੇ 94% ,ਕੋਮਲਪ੍ਰੀਤ ਕੌਰ,93%,ਕੋਮਲਪ੍ਰੀਤ ਕੌਰ 92%,ਗੁਰਲੀਨ
ਕੌਰ93%,ਗੁਰਵਿੰਦਰ ਕੌਰ90%,ਸੁਪ੍ਰੀਤ ਕੌਰ90%,ਗੁਰਸ਼ਰਨ ਸਿੰਘ90%, ਸੁਖਪਾਲ ਸਿੰਘ86% ਨੰਬਰ
ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ! ਸਕੂਲ ਦੇ ਸ਼ਾਨਦਾਰ ਨਤੀਜੇ ਤੇ ਸਕੂਲ
ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਸਖ਼ਤ ਮਿਹਨਤ ਕਰਦੇ
ਹਨ ,ਉਹੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦੇ ਹਨ !ਉਨ੍ਹਾਂ ਨੇ ਦੂਸਰੇ ਬੱਚਿਆਂ ਨੂੰ ਵੀ
ਪੜ੍ਹਾਈ ਲਗਨ ਤੇ ਮਿਹਨਤ ਨਾਲ ਕਰਨ ਦੀ ਆਖਿਆ ! ਇਸ ਮੌਕੇ ਜਸਪ੍ਰੀਤ ਕੌਰ ,ਕੁਲਬੀਰ ਕੌਰ ,ਕੋਮਲ
ਕੌਰ,ਕੋਮਲ ਰਾਣੀ ,ਪ੍ਰਭਦੀਪ ਕੌਰ ,ਸੁਨੈਨਾ ਆਦਿ ਸਕੂਲ ਸਟਾਫ਼ ਹਾਜ਼ਰ ਸਨ !

Please Click here for Share This News

Leave a Reply

Your email address will not be published. Required fields are marked *