best platform for news and views

ਕਰਜਾਈ ਨੋਜਵਾਨ ਕਿਸਾਨ ਵਲੋ ਖੁਦਕਸੀ

Please Click here for Share This News

ਝੁਨੀਰ 13 ਮਾਰਚ (ਮਿੱਠੂ ਘੁਰਕਣੀ)-ਨੇੜਲੇ ਪਿੰਡ ਦਾਨੇਵਾਲਾ ਵਿਖੇ ਨੋਜਵਾਨ ਕਿਸਾਨ ਵਲੋ ਖੁਦਕਸੀ ਦਾ ਮਾਮਲਾ ਸਾਹਮਣੇ ਆਇਆ।ਜਾਣਕਾਰੀ ਮੁਤਾਬਿਕ ਅਮ੍ਰਿਤਪਾਲ ਸਿੰਘ ਪੁੱਤਰ ਗੇਜਾ ਸਿੰਘ ਜੱਟ ਸਿੱਖ ਉਮਰ 28 ਨੇ ਬੀਤੀ ਰਾਤ ਟਰੇਨ ਅੱਗੇ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ।ਸਰਕਾਰੀ ਅਤੇ ਗੈਰ ਸਰਕਾਰੀ ਉਹਨਾ ਉਪਰ 7-8 ਲੱਖ ਦਾ ਕਰਜਾ ਚੜਿਆ ਹੋਇਆ ਸੀ।ਇਸ ਕਰਕੇ ਉਹ ਆਪਣੇ ਪਰਿਵਾਰ ਵਿੱਚ ਹਮੇਸਾ ਪ੍ਰੇਸਾਨ ਰਹਿੰਦਾ ਸੀ।ਉਹ ਆਪਣੇ ਪਿਛੇ ਬਜੁਗਰ ਮਾਤਾ ਪਿਤਾ,ਪਤਨੀ ਅਤੇ ਛੋਟੇ ਛੋਟੇ ਬੱਚੇ ਛੱਡ ਗਿਆ।ਕਿਸਾਨ ਯੂਨੀਅਨ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ,ਜਸਵਿੰਦਰ ਸਿੰਘ ਸਾਹਨਿਆਵਾਲੀ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕੇ ਮ੍ਰਿਤਕ ਦੇ ਪਰਿਵਾਰ ਨੂੰ ਮੁਅਵਜਾ ਦਿੱਤਾ ਜਾਵੇ ਤਾ ਕਿ ਬਾਕੀ ਪਰਿਵਾਰ ਦੀ ਕੁਝ ਨਾ ਕਝ ਮਦਦ ਹੋ ਸਕੇ।


ਕੈਪਸਨ-ਮ੍ਰਿਤਕ ਅਮ੍ਰਿਤਪਾਲ ਸਿੰਘ ਦੀ ਫਾਇਲ ਫੋਟੋ

Please Click here for Share This News

Leave a Reply

Your email address will not be published. Required fields are marked *