best platform for news and views

ਐਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਲੱਗਾ ਗਹਿਰਾ ਸਦਮਾ ਸੱਸ ਦਾ ਦੇਹਾਂਤ   

Please Click here for Share This News

ਫਿਰੋਜ਼ਪੁਰ 11 ਜੁਲਾਈ (ਸਤਬੀਰ ਬਰਾੜ )ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਦੇ ਸੱਸ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸ. ਜਸਮੇਲ ਸਿੰਘ (ਲਾਡੀ ਗਿਹਰੀ ) ਨੂੰ  ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੀ ਦਾ ਅਚਾਨਕ ਦੇਹਾਂਤ ਹੋ ਗਿਆ ਉਨ੍ਹਾਂ  ਦੇ ਮਾਤਾ ਜੀ ਕਾਫੀ ਲੰਬੇ ਸਮੇਂ ਤੋ ਬਿਮਾਰ ਚਲ ਰਹੇ ਸੀ। ਜੋ  ਅੱਜ ਸਦਿਵੀ ਵਿਛੋੜਾ ਦੇ ਗਏ। ਤੇ ਕਲ ਸਵੇਰੇ 11:00 ਵਜੇ ਪਿੰਡ ਗਿਹਰੀ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਦੇ ਵਿੱਚ ਫ਼ਿਰੋਜ਼ਪੁਰ  ਦੇਹਾਤੀ ਦੇ ਸਰਪੰਚ ਪੰਚ ਅਤੇ ਵਰਕਰ ਉਨ੍ਹਾਂ ਦੇ ਨਾਲ ਹਨ ਇਸ ਦੁੱਖ ਦੀ ਘੜੀ ਵਿੱਚ ਹਰਜਿੰਦਰ ਸਿੰਘ ਸੰਧੂ ਸਰਪੰਚ ਮਾਣੇ ਵਾਲਾ ਹਰਜੀਤ ਸਿੰਘ ਸਰਪੰਚ ਵਰਿਆਮ ਸਿੰਘ ਵਾਲਾ ਰਾਜੂ ਸਿੱਧੂ ਸਰਪੰਚ ਨਵਾਂ ਪੁਰਬਾ ਹਰਜੀਤ ਸਿੰਘ ਸਰਪੰਚ ਸਤੀਏ ਵਾਲਾ ਕੁਲਬੀਰ ਸਿੰਘ ਬਰਾੜ ਮੈਂਬਰ ਬਲਾਕ ਸੰਮਤੀ ਗੋਪੀ ਔਲਖ ਮੈਂਬਰ ਬਲਾਕ ਸੰਮਤੀ ਗੁਰਮੇਜ ਸਿੰਘ ਸੱਭਰਵਾਲ ਸਰਪੰਚ ਨੂਰਪੁਰ ਸੇਠਾਂ ਗੁਰਪ੍ਰੀਤ ਪੱਡਾ ਸਰਪੰਚ ਨਵਾਂ ਪੁਰਬਾ ਨੀਲਇੰਦਰ ਸਿੰਘ ਕਾਕੂ ਸਰਪੰਚ ਬਾਜੇਵਾਲਾ ਜਗਤਾਰ ਸਿੰਘ ਸਰਪੰਚ ਕੁੱਲਗੜ੍ਹੀ ਕੰਵਰਜੀਤ ਸਿੰਘ ਕੁੱਲਗੜ੍ਹੀ ਪਰਵਿੰਦਰ ਸਿੰਘ ਕੁੱਲਗੜ੍ਹੀ ਬਲਕਾਰ ਸਿੰਘ ਰੱਤਾ ਖੇੜਾ ਮੈਂਬਰ ਬਲਾਕ ਸੰਮਤੀ ਪ੍ਰੇਮ ਪਾਲ ਸਿੰਘ ਪ੍ਰਧਾਨ ਕੋ ਆਪਰੇਟ ਸੁਸਾਇਟੀ ਸੁਰ ਸਿੰਘ ਜਸਪਾਲ ਸਿੰਘ ਸੰਧੂ ਕੁੱਲਗੜ੍ਹੀ  ਜਸਕਰਨ ਸਿੰਘ ਰਾਜਾ ਮਾਣੇ ਵਾਲਾ  ਮਲਕੀਤ ਸਿੰਘ ਸਰਪੰਚ ਵੱਧਣੀ ਬੋਹੜ ਸਿੰਘ ਸਰਪੰਚ ਭਾਂਗਰ ਇਕਬਾਲ ਸਿੰਘ ਸਰਪੰਚ ਵਾਂ ਇਕਬਾਲ ਸਿੰਘ ਸਰਪੰਚ ਰਣਜੀਤ ਸਿੰਘ ਸਰਪੰਚ ਕਲਾਸ ਕਾਰਜ ਸਿੰਘ ਸਰਪੰਚ ਰੁਕਨਾ ਬੇਗੂ ਅਰਵਿੰਦਰ ਸਿੰਘ ਧੂਤ ਸਰਪੰਚ ਰੁਕਨਾ ਬੇਗੂ ਰਾਜਦੀਪ ਸਿੰਘ ਰੱਤਾ ਖੇੜਾ ਬਲਜੀਤ ਪ੍ਰਧਾਨ ਸਰਪੰਚ ਗੱਜਣ ਸਿੰਘ ਕਾਲੋਨੀ ਕੁਲਵਿੰਦਰ ਸਿੰਘ ਸਰਪੰਚ ਕੋਟ ਕਰੋੜ ਰਣਜੀਤ ਸਿੰਘ ਸਰਪੰਚ ਗਿੱਲ ਕੁਲਵੰਤ ਸਿੰਘ ਸਰਪੰਚ ਰਾਮ ਯਾਦਵਿੰਦਰ ਸਿੰਘ ਬਰਾੜ ਸਰਪੰਚ ਮਾਛੀ ਬੁਗਰਾ ਬਬਲ ਖੋਸਾ ਸਰਪੰਚ ਭੋਲੂਵਾਲਾ ਸਖਦੇਵ ਸਿੰਘ ਸਰਪੰਚ ਲੱਲੇ ਨਛੱਤਰ ਸਿੰਘ ਸਰਪੰਚ  ਲਖਵਿੰਦਰ ਸਿੰਘ ਜੰਬਰ ਸਰਪੰਚ ਚੰਗਾਲੀ ਅਮਰਜੀਤ ਸਿੰਘ ਪ੍ਰੇਮਾ ਮਮਦੋਟ ਗੋਪੀ ਮਮਦੋਟ ਪਿੱਪਲ ਮਮਦੋਟ ਕਿੱਕਰ ਮਮਦੋਟ  ਗੁਰਮੀਤ ਸਿੰਘ ਭਾਲਾ ਅਰਪਿੰਦਰ ਸਿੰਘ ਧਾਲੀਵਾਲ ਰਾਜਾ ਮਾਛੀ ਬੁਗਰਾ ਗੁਰਤੇਜ ਮੁੱਦਕੀ ਕਿੱਕਰ ਮੁੱਦਕੀ  ਆਦਿ ਨੇ ਸਰਦਾਰ ਜਸਮੇਲ ਸਿੰਘ ਲਾਡੀ ਗਹਿਰੀ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ

Please Click here for Share This News

Leave a Reply

Your email address will not be published.