best platform for news and views

ਐਨਲਾਈਟੈਂਡ ਕਾਲਜ ਝੁਨੀਰ ਨੇ ਸਿਲਵਰ ਮੈਡਲ ਹਾਸਿਲ ਕੀਤਾ

Please Click here for Share This News

ਝੂਨੀਰ 19 ਮਾਰਚ (ਮਿੱਠੂ ਘੁਰਕਣੀ)ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ (ਪੁਰਸ਼) ਚੈਂਪੀਅਨਸ਼ਿਪ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਗਈ।ਜਿਸ ਵਿਚ ਐਨਲਾਈਟੈਂਡ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ, ਝੁਨੀਰ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ। ਇਸੇ ਕਾਲਜ ਦੇ ਬੀHਪੀHਈH ਭਾਗ ਦੂਜੇ ਦੇ ਵਿਿਦਆਰਥੀ ਸਾਜਨ ਗਿੱਲ ਨੂੰ ਇਸ ਚੈਂਪੀਅਨਸ਼ਿਪ ਦਾ ਸਰਵੋਤਮ ਗੋਲ^ਕੀਪਰ ਚੁਣਿਆ ਗਿਆ। ਟੀਮ ਇੰਚਾਰਜ ਪ੍ਰੋH ਨੱਛਤਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਭ ਪ੍ਰਿੰਸੀਪਲ ਗੁਰਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਅਤੇ ਵਿਿਦਆਰਥੀ^ਖਿਡਾਰੀਆਂ ਦੀ ਹੱਡ ਭੰਨਵੀਂ ਮਿਹਨਤ ਦਾ ਨਤੀਜਾ ਹੈ।ਕਾਲਜ ਵਿਚ ਪਹੁੰਚਣ ਤੇ ਪੂਰੀ ਟੀਮ ਦਾ ਕਾਲਜ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਡਾ: ਰਣਵੀਰ ਸਿੰਘ ਨੇ ਵਿਿਦਆਰਥੀਆਂ ਦੀ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।ਕਾਲਜ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਉਪ^ਚੇਅਰਮੈਨ ਗੁਰਦੀਪ ਸਿੰਘ ਸਿੱਧੂ, ਸੈਕਟਰੀ ਬੇਅੰਤ ਸਿੰਘ, ਗੁਰਪਾਲ ਸਿੰਘ, ਚਮਕੌਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਪ੍ਰੋH ਪ੍ਰਮੋਦ ਕੁਮਾਰ, ਪ੍ਰੋਂH ਗੁਰਦੀਪ ਸਿੰਘ, ਪ੍ਰੋH ਬਹਾਦਰ ਸਿੰਘ, ਪ੍ਰੋH ਜਗਚਾਨਣ ਸਿੰਘ, ਪੋ੍ਰH ਨਾਜਮ ਸਿੰਘ, ਪ੍ਰੋH ਗੁਰਤੇਜ ਸਿੰਘ ਸੰਧੂ ਅਤੇ ਹੋਰ ਸਮੂਹ ਸਟਾਫ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *