best platform for news and views

ਐਕਸੀਡੈਂਟ ਨਾਲ ਸਕੂਲ ਦੀ ਅਧਿਆਪਕਾ ਹੋਈ ਜ਼ਖਮੀ

Please Click here for Share This News

ਧੂਰੀ (ਪ੍ਰਵੀਨ ਗਰਗ) ਸਥਾਨਕ ਬੇਨੜਾ ਵਿਖੇ ਲੱਗੇ ਟੋਲ ਪਲਾਜਾ ਦੇ ਕੋਲ ਬਸੰਤ ਵੈਲੀ ਸਕੂਲ ਲੱਡਾ ਦੀ ਅਧਿਆਪਕਾ ਵਿੱਪਨ ਅਮਨ ਪਤਨੀ ਗੁਰਮੀਤ ਸਿੰਘ ਵਾਸੀ ਧੂਰੀ ਦਾ ਐਕਸੀਡੈਂਟ ਹੋਣ ਨਾਲ ਅਧਿਆਪਕਾ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾ ਤਕਰੀਬਨ 4H30 ਵਜੇ ਬੱਸ ਲੈਣ ਲਈ ਜਾ ਰਹੀ ਸੀ ਤਾਂ ਪਿੱਛੋ ਤੇਜ਼ ਰਫਤਾਰ ਨਾਲ ਆ

ਖਮੀਰਹੀ ਚਿੱਟੇ ਰੰਗ ਦੀ ਸਵੀਫਟ ਗੱਡੀ ਨੰਬਰ ਪੀHਬੀH10 ਈ HਆਰH1983 ਨੇ ਅਧਿਆਪਕਾ ਵਿੱਚ ਟੱਕਰ ਮਾਰੀ ਜਿਸ ਕਾਰਨ ਅਧਿਆਪਕਾ ਗੱਡੀ ਦੇ ਮੂਹਰਲੇ ਸ਼ੀਸ਼ੇ ਤੇ ਜਾ ਡਿੱਗੀ। ਇਸ ਹਾਦਸੇ ਸਬੰਧੀ ਏHਐਸHਆਈH ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਤੋ ਆ ਰਹੀ ਗੱਡੀ ਸਮਰਾਲਾ ਨਿਵਾਸੀ ਦੀ ਸੀ ਜਿਸਦੀ ਗੱਡੀ ਨਾਲ ਟਕਰਾਉਣ ਨਾਲ ਵਿੱਪਨ ਅਮਨ ਵਾਸੀ ਧੂਰੀ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜੋ ਬਿਆਨ ਦੇਣ ਦੇ ਕਾਬਿਲ ਨਹੀ ਹੈ ਅਤੇ ਸੱਟਾਂ ਜਿਆਦਾ ਲੱਗਨ ਕਰਕੇ ਉਹ ਡੀHਐਮHਸੀ ਲੁਧਿਆਣਾ ਵਿਖੇ ਦਾਖਲ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Please Click here for Share This News

Leave a Reply

Your email address will not be published. Required fields are marked *