best platform for news and views

ਈ.ਟੀ.ਯੂ.ਦੇ ਸੂਬਾ ਪ੍ਰੈੱਸ ਸਕੱਤਰ ਘੁੱਕੇਵਾਲੀ ਨੂੰ ਸਦਮਾ,ਸਾਲੇ ਦਾ ਦਿਹਾਂਤ

Please Click here for Share This News

ਵੱਖ-ਵੱਖ ਅਧਿਆਪਕ ਆਗੂਆਂ ਵੱਲੋਂ ਦੁੱਖ ਦਾ ਪ੍ਗਟਾਵਾ

ਰਾਜਨ ਮਾਨ

ਅੰਮ੍ਰਿਤਸਰ,17 ਮਈ  – ਐਲੀਮੈਂਟਰੀ ਟੀਚਰਜ ਯੂੂਨੀਅਨ ਪੰਜਾਬ ਦੇ ਪ੍ਰਮੁੱਖ ਆਗੂ ਤੇ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਦੇ ਸਾਲਾ ਗੁਰਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਾਭਾ (ਪਟਿਆਲਾ) ਦੀ ਹੋਈ ਬੇਵਕਤੀ ਮੌਤ ਤੇ ਘੁੱਕੇਵਾਲੀ ਪਰਿਵਾਰ ਨਾਲ ਈ. ਟੀ. ਯੂ. ਦੇ ਸਮੁੱਚੇ ਆਗੂਆ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ‘ਚ ਈ.ਟੀ. ਯੂ. ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਅੰਮ੍ਰਿਤਸਰ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਨਵਦੀਪ ਸਿੰਘ ਅੰਮ੍ਰਿਤਸਰ ,ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਹਾਂਡਾ,ਸਰਬਜੋਤ ਵਛੋਆ,ਪਰਮਬੀਰ ਸਿੰਘ ਰੋਖੇ,ਰਾਜਪਾਲ ਸਿੰਘ ਉੱਪਲ, ਸਤਵੀਰ ਸਿੰਘ ਰੌਣੀ, ਸੁਖਦੇਵ ਸਿੰਘ ਵੇਰਕਾ,ਗੁਰਪੀ੍ਤ ਸਿੰਘ ਵੇਰਕਾ, ਬਲਵਿੰਦਰ ਸਿੰਘ ਬੱਲ,ਹਰਕ੍ਰਿਸ਼ਨ ਸਿੰਘ ਮੋਹਾਲੀ, ਤੇਜਇੰਦਰਪਾਲ ਸਿੰਘ ਮਾਨ, ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ ਚਮਿਆਰੀ,ਜਸਵਿੰਦਰ ਸਿੰਘ ਚਮਿਆਰੀ,ਬਲਜੀਤ ਸਿੰਘ ਕਲੇਰ, ਗੁਰਮੁੱਖ ਸਿਂਘ ਕੌਲੋਵਾਲ, ਹਰਿੰਦਰਜੀਤ ਸਿਂਘ ਸੰਧੂ, ਰੁਪਿੰਦਰ ਸਿੰਘ ਰਵੀ,ਰਾਜਵੀਰ ਸਿੰਘ ਤਰਸਿਕਾ,ਜਗਦੀਸ਼ ਸਿੰਘ ਚੱਕ ਸਿਕੰਦਰ, ਗੁਰਪ੍ਰੀਤ ਸਿੰਘ ਸਿੱਧੂ,ਵਿਨੋਦ ਭੂਸ਼ਣ,ਜਸਵਿੰਦਰ ਜੱਸ, ਜਤਿੰਦਰ ਸਿੰਘ ਲਾਵੇਂ, ਰਘਵਿੰਦਰ ਸਿੰਘ ਧੂਲਕਾ, ਯਾਦਮਨਿੰਦਰ ਸਿੰਘ ਧਾਰੀਵਾਲ,ਬਲਜਿੰਦਰ ਸਿੰਘ ਜਸਪਾਲ , ਦਿਲਬਾਗ ਸਿੰਘ ਬਾਜਵਾ, ਦਲਜੀਤ ਸਿੰਘ ਰਈਆ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਪਰਮਿੰਦਰ ਸਿੰਘ ਕੜਿਆਲ, ਮਲਵਿੰਦਰ ਸਿੰਘ ਮੰਨਾ, ਖਜਾਨ ਸਿੰਘ,ਬਲਜਿੰਦਰ ਸਿੰਘ,ਪ੍ਰਭਦੀਪ ਸਿੰਘ, ਨਰੇਸ਼ ਪਨਿਆੜ,ਨਿਰਭੈ ਸਿੰਘ ਮਾਲੋਵਾਲ, ਬੀ.ਕੇ ਮਹਿਮੀ,ਸਰਬਜੀਤ ਸਿੰਘ ਖਡੂਰ ਸਾਹਿਬ, ਅੰਮ੍ਰਤਪਾਲ ਸਿੰਘ ਸੇਖੋ, ਨੀਰਜ ਅਗਰਵਾਲ , ਸੋਹਣ ਸਿੰਘ ਮੋਗਾ, ਰਣਜੀਤ ਮੱਲਾ,ਰਵੀ ਵਾਹੀ,ਹਰਜਿੰਦਰ ਚੋਹਾਨ, ਕਰਨੈਲ ਨਵਾਸ਼ਹਿਰ,ਲਖਵਿੰਦਰ ਸੇਖੋ, ਦੀਦਾਰ ਸਿੰਘ ਪਟਿਆਲਾ, ਮਨੋਜ ਘਈ,ਪਰਮਜੀਤ ਬੁੱਢੀਪਿੰਡ, ਮਨਜੀਤ ਕਠਾਣਾ , ਜਸਵਿੰਦਰ ਘਰਿਆਲਾ,ਕੁਲਵੀਰ ਗਿੱਲ,ਹੈਰੀ ਮਲੋਟ, ਸੁਖਦੇਵ ਬੈਨੀਪਾਲ , ਦਿਲਬਾਗ ਬੌਡੇ, ਗੁਰਦੀਪ ਸਿੰਘ ਮਾਂਗਟ, ਅਸ਼ੋਕ ਸਰਾਰੀ,ਤਲਵਿੰਦਰ ਸੈਦਪੁਰ, ਪਰਮਜੀਤ ਸਿੰਘ ਸੰਗਤ,ਹਰਜੀਤ ਸਿੰਘ ਸਿੱਧੂ, ਗੁਰਵਿੰਦਰ ਬੱਬੂ, ਸੁਖਵਿੰਦਰ ਸਿਂਘ ਧਾਮੀ,ਸੁਖਜਿੰਦਰ ਖਾਨਪੁਰੀਆ,ਸੁਰਿੰਦਰ ਕੁਮਾਰ ਮੋਗਾ,ਬਲਕਰਨ ਮੋਗਾ ਆਦਿ ਆਗੂ ਸ਼ਾਮਿਲ ਸਨ। ਦੱਸਣਯੋਗ ਹੈ ਕਿ ਗੁਰਜੀਤ ਸਿੰਘ ਨਮਿੱਤ ਸ਼ੀ੍ ਅਖੰਡ ਸਾਹਿਬ ਜੀ ਦੇ ਭੋਗ 26 ਮਈ ਐਤਵਾਰ ਨੂੰ ਨਾਭਾ ਜ਼ਿਲਾ ਪਟਿਆਲਾ ‘ਚ ਉਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ 12 ਤੋ 1 ਵਜੇ ਤੱਕ ਹੋਵੇਗਾ।

Please Click here for Share This News

Leave a Reply

Your email address will not be published. Required fields are marked *