best platform for news and views

ਆਟਾ ਦਾਲ ਸਕੀਮ ਹੇਠ ਭਿੱਖੀਵਿੰਡ ਵਿਖੇ ਵੰਡੀ ਕਣਕ

Please Click here for Share This News
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ , ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਉਸਾਰੂ ਸੋਚ ਹੇਠ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਦੇਣ ਹੇਠ ਅੱਜ ਪੂਹਲਾ ਰੋਡ ਭਿੱਖੀਵਿੰਡ ਵਿਖੇ ਇੰਸਪੈਕਟਰ ਅੰਗਰੇਜ ਸਿੰਘ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ ! ਇਸ ਸਮੇ ਹੋਰਨਾਂ ਤੋਂ ਇਲਾਵਾ ਪ੍ਰਵੇਸ਼ ਲਾਟੀ ,ਕੀਮਤੀ ਲਾਲ , ਮਹਿਲ ਸਿੰਘ ,ਅਨੀਤਾ ਧਵਨ ,ਸੁਖਵਿੰਦਰ ਸਿੰਘ ,ਗੁਰਜੀਤ ਸਿੰਘ ਘੁਰਕਵਿੰਡ , ਜਗਜੀਤ ਸਿੰਘ , ਯਾਦਵਿੰਦਰ ਸਿੰਘ , ਰਾਵਿੰਦਰ ਸਿੰਘ ਪਾਲੀ ਹੈਪੀ ਭਿੱਖੀਵੰਡ ਆਦਿ ਹਾਜ਼ਰ ਸਨ !
ਫੋਟੋ ਕੈਪਸ਼ਨ :-ਇੰਸਪੈਕਟਰ ਅੰਗਰੇਜ ਸਿੰਘ ਦੀ ਅਗਵਾਈ ਹੇਠ ਕਣਕ ਵੰਡੇ ਜਾਣ ਦਾ ਦ੍ਰਿਸ਼ !
Please Click here for Share This News

Leave a Reply

Your email address will not be published.