royal ace casino free spin bonus codes rivers casino address des plaines il how many decks of cards in blackjack circus circus hotel casino las vegas photos cool stick and poke tattoo ideas
best platform for news and views

ਆਮ ਆਦਮੀ ਪਾਰਟੀ ਦਾ ਖਾਸ ਆਦਮੀ ਬਣਿਆ ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਆਇਆ ਦਰਬਾਰੀ ਲਾਲ-ਅੰਮ੍ਰਿਤਸਰ ਤੋਂ ਟਿਕਟ ਦੇ ਕੇ ਨਿਵਾਜਿਆ

Please Click here for Share This News

ਚੰਡੀਗੜ੍ਹ : ਆਮ ਅaਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁਣ ਕਾਂਗਰਸ ਪਾਰਟੀ ਛੱਡ ਕੇ ਆਏ ਦਰਬਾਰੀ ਲਾਲ ਹੋਣਗੇ।ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨ। ਅੰਮ੍ਰਿਤਸਰ ਕੇਂਂਦਰੀ ਤੋਂ ਰਾਜਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਸੀ। ਸ੍ਰੀ ਦਰਬਾਰੀ ਲਾਲ ਅਜੇ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸਾਮਲ ਹੋਏ ਸਨ। ਸ੍ਰੀ ਦਰਬਾਰੀ ਲਾਲ ਕਾਂਗਰਸ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਰਹੇ ਹਨ। ਭਾਵੇਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਇਸ ਨੂੰ ਵੱਡਾ ਫੈਸਲਾ ਦੱਸਿਆ ਜਾ ਰਿਹਾ ਹੈ, ਪਰ ਇਸ ਨਾਲ ਆਮ ਵਰਕਰਾਂ ਵਿਚ ਇਹ ਪ੍ਰਭਾਵ ਜਰੂਰ ਜਾਵੇਗਾ ਕਿ ਨਵੇਂ ਸਾਮਲ ਹੋਏ ਆਗੂਆਂ ਸਾਹਮਣੇ ਪੁਰਾਣੇ ਵਰਕਰਾਂ ਨੂੰ ਨਜਰ ਅੰਦਾਜ ਕੀਤਾ ਜਾ ਰਿਹਾ ਹੈ।

Please Click here for Share This News

Leave a Reply

Your email address will not be published.