best platform for news and views

ਅਧਿਆਪਕਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ – ਖਹਿਰਾ

Please Click here for Share This News

ਧੂਰੀ,04 ਅਕਤੂਬਰ (ਮਹੇਸ਼ ਜਿµਦਲ) ਅਧਿਆਪਕ ਦਲ ਪµਜਾਬ (ਜਹਾਂਗੀਰ) ਦੀ ਇੱਕ ਮੀਟਿµਗ ਸੂਬਾ ਪ੍ਰਧਾਨ ਸ: ਬਾਜ਼ ਸਿµਘ ਖਹਿਰਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਕµਨਿਆ ਸੀਨੀਅਰ ਸੈਕµਡਰੀ ਸਕੂਲ ਵਿਖੇ ਹੋਈ। ਮੀਟਿµਗ ਵਿੱਚ ਸੀਨੀਅਰ ਆਗੂ ਸਫੀ ਮੁਹµਮਦ ਮੂµਗੋ,ਧਰਮ ਸਿµਘ ਰਾਈਏ ਵਾਲਾ,ਹਰਕੋਮਲ ਸਿµਘ,ਗੁਰਸਿਮਰਤ ਸਿµਘ ਜਖੇਪਲ, ਗੁਰਜੀਤ ਸਿµਘ ਸµਗਰੂਰ, ਪਰਮਜੀਤ ਸਿµਘ ਚੀਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿµਗ ਨੂੰ ਸµਬੋਧਨ ਕਰਦਿਆਂ ਅਧਿਆਪਕ ਦਲ ਦੇ ਜਿਲ੍ਹਾ ਪ੍ਰਧਾਨ ਸ: ਅਵਤਾਰ ਸਿµਘ ਢਢੋਗਲ ਨੇ ਅਧਿਆਪਕ ਮਸਲਿਆਂ ਅਤੇ ਜਥੇਬµਦਕ ਪ੍ਰਾਪਤੀਆਂ ਸµਬµਧੀ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿµਗ ਦੌਰਾਨ ਅਧਿਆਪਕ ਦਲ ਦੇ ਸਰਪ੍ਰਸਤ ਜਥੇਦਾਰ ਨਛੱਤਰ ਸਿµਘ ਜਹਾਂਗੀਰ ਦੀ ਯਾਦ ਵਿੱਚ ਦੋ ਮਿµਟ ਦਾ ਮੋਨ ਧਾਰਕੇ ਜਥੇਬµਦੀ ਵੱਲੋਂ ਉਨ੍ਹਾਂ ਦੀ ਬਰਸੀ ਮਨਾਉਣ ਸµਬµਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਸੂਬਾ ਪ੍ਰਧਾਨ ਸ: ਬਾਜ਼ ਸਿµਘ ਖਹਿਰਾ ਨੇ ਕਿਹਾ ਕਿ ਜਥੇਬµਦੀ ਸਵ: ਜਥੇਦਾਰ ਨਛੱਤਰ ਸਿµਘ ਜਹਾਂਗੀਰ ਦੀ ਸੋਚ ‘ਤੇ ਪੂਰਾ ਉੱਤਰੇਗੀ। ਉਨ੍ਹਾਂ ਅਧਿਆਪਕਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਸਕੱਤਰ ਅਤੇ ਡੀ.ਜੀ.ਐਸ.ਈ.ਨਾਲ ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਸµਬµਧੀ ਮੀਟਿµਗ ਕੀਤੀ ਜਾਵੇਗੀ। ਇਸ ਮੌਕੇ ‘ਤੇ ਸਟੇਜ਼ ਸਕੱਤਰ ਦੇ ਫ਼ਰਜ਼ ਸ: ਇµਦਰਪਾਲ ਸਿµਘ ਸੂਲਰ ਨੇ ਬਾਖ਼ੂਬੀ ਨਿਭਾਏ। ਇਸ ਮੌਕੇ ਸਤੀਸ਼ ਕੁਮਾਰ ਸ਼ਰਮਾ,ਕੁਲਵµਤ ਸਿµਘ ਭੈਣੀਕਲਾਂ,ਸੁਖਦੀਪ ਸਿµਘ ਬਨਭੌਰੀ,ਮੇਜਰ ਸਿµਘ ਬਨਭੌਰੀ, ਦਲਵਿµਦਰ ਸਿµਘ,ਜਗਤਾਰ ਸਿµਘ,ਕਰਮਜੀਤ ਸਿµਘ,ਹਰਜੀਤ ਸਿµਘ,ਮੱਘਰ ਸਿµਘ ਭੂਦਨ,ਬਲਵਿµਦਰ ਸਿµਘ,ਅਜੀਤ ਸਿµਘ, ਸੁਰਜੀਤ ਸਿµਘ,ਰਾਮ ਚµਦ ਸ਼ਰਮਾ,ਅਵਤਾਰ ਖੁਰਮੀ,ਕਰਮਜੀਤ ਮਡਾਹਰ, ਅਮਰਜੀਤ ਸਿµਘ,ਗੁਰਮੀਤ ਸਿµਘ,ਤਰਸੇਮ ਸਿµਘ, ਕੇਵਲ ਸਿµਘ,ਪ੍ਰੇਮ ਸਿµਘ ਤੋਂ ਇਲਾਵਾ ਅਧਿਆਪਕ ਵੱਡੀ ਗਿਣਤੀ ‘ਚ ਹਾਜ਼ਰ ਸਨ ।

Please Click here for Share This News

Leave a Reply

Your email address will not be published. Required fields are marked *