best platform for news and views

ਅਕਾਲ ਡਿਗਰੀ ਕਾਲਜ ਫਾਰ ਵਿਮੈਨ ਦੇ ਬੀਏ ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ

Please Click here for Share This News

ਸੰਗਰੂਰ,24 ਸਤੰਬਰ (ਮਹੇਸ਼ ਜਿੰਦਲ) ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਵਿੱਚ ਬੀ.ਏ. ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਯੂਨੀਵਰਸਿਟੀ ਪ੍ਰੀਖਿਆ ਵਿੱਚੋਂ ਕਾਲਜ ਦੀਆਂ ਸੱਤ ਵਿਿਦਆਰਥਣਾਂ ਨੇ 80 ਫ਼ੀਸਦ ਤੋਂ ਵੱਧ ਅµਕ ਪ੍ਰਾਪਤ ਕੀਤੇ ਹਨ। ਕਾਲਜ ਪ੍ਰਿµਸੀਪਲ ਡਾ. ਸੁਖਮੀਨ ਸਿੱਧੂ ਨੇ ਸਾਰੀਆਂ ਵਿਿਦਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ 80 ਫ਼ੀਸਦ ਤੋਂ ਵੱਧ ਅµਕਾਂ ਨਾਲ ਖਾਸ ਮੁਕਾਮ ਹਾਸਿਲ ਕਰਨ ਵਾਲੀਆਂ ਵਿਿਦਆਰਥਣਾਂ ਦੀ ਮਿਹਨਤ ਤੇ ਸਿਰੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਹੀ ਸਫ਼ਲਤਾ ਦੀ ਕੁੂµਜੀ ਹੈ।ਮਿਹਨਤੀ ਵਿਿਦਆਰਥੀ ਅਦਾਰੇ ਤੇ ਮਾਤਾ-ਪਿਤਾ ਦੋਵਾਂ ਦੀ ਪੂµਜੀ ਹੁµਦੇ ਹਨ ਜਿਨ੍ਹਾਂ ਤੇ ਅਧਿਆਪਕਾਂ ਤੇ ਮਾਪਿਆਂ ਦਾ ਵਿਸ਼ਵਾਸ ਟਿਿਕਆ ਹੁµਦਾ ਹੈ। ਉਨ੍ਹਾਂ ਵਿਿਦਆਰਥਣਾਂ ਨੂੰ ਹੋਰ ਮਿਹਨਤ ਕਰਨ ਤੇ ਜੀਵਨ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਆ ਤੇ ਹੋਰ ਵਿਿਦਆਰਥਣਾਂ ਨੂੰ ਵੀ ਅੱਗੇ ਵਧਣ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਬੀ.ਏ. ਭਾਗ ਦੂਜੇ ਦੀ ਪ੍ਰਦੀਪ ਕੌਰ ਨੇ 85.72 ਫ਼ੀਸਦ ਅµਕ ਪ੍ਰਾਪਤ ਕਰ ਕੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹਿਮਾਨੀ ਸਿµਗਲਾ ਨੇ 83.09 ਫੀਸਦ ਅµਕ ਪ੍ਰਾਪਤ ਕਰ ਕੇ ਦੂਜਾ ਅਤੇ ਜਸਪ੍ਰੀਤ ਕੌਰ ਨੇ 82. 8 ਫ਼ੀਸਦ ਅµਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਮਰੀਨਾ ਕੌਰ ਅਤੇ ਜਸਪ੍ਰੀਤ ਕੌਰ ਨੇ 80.2 ਫੀਸਦੀ ਅµਕ ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ। ਜਸਪ੍ਰੀਤ ਕੌਰ 80 ਫੀਸਦੀ ਅਤੇ ਹਰਜੀਤ ਕੌਰ ਨੇ 70.2 ਫੀਸਦੀ ਅµਕ ਪ੍ਰਾਪਤ ਕਰ ਕੇ ਪµਜਵਾਂ ਤੇ ਛੇਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿµਸੀਪਲ ਡਾ. ਸੁਖਮੀਨ ਸਿੱਧੂ ਨੇ ਡਿਸਟਿµਕਸ਼ਨ ਪ੍ਰਾਪਤ ਕਰਨ ਵਾਲੀਆਂ ਵਿਿਦਆਰਥਣਾਂ ਦਾ ਮੂµਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।

Please Click here for Share This News

Leave a Reply

Your email address will not be published. Required fields are marked *