best platform for news and views

ਅਕਾਲੀ  ਭਾਜਪਾ  ਸਰਕਾਰ   ਨੇ   ਪਿਛਲੇ ਦਸ  ਸਾਲ  ਵਿੱਚ   ਪੰਜਾਬ  ਦਾ   ਬੇੜਾ ਗਰਕ  ਕਰ  ਕੇ   ਰੱਖ ਦਿੱਤਾ- ਧੀਮਾਨ 

Please Click here for Share This News
ਦਿੜੵਬਾ ਮੰਡੀ,(ਬਲਵਿੰਦਰ ਸਿੰਘ ਸਰਾਂ ਕਮਾਲਪੁਰ ਕਾਲੇਕੀ)  ਵਿਧਾਨ ਸਭਾ ਹਲਕਾ   ਦਿੜੵਬਾ   ਦੇ  ਪਿੰਡ   ਕੋਹਰੀਆਂ   ਦੇ  25   ਦੇ  ਕਰੀਬ   ਵਿਅਕਤੀਆ    ਨੇ   ਅਕਾਲੀ ਦਲ   ਛੱਡ ਕੇ  ਕਾਂਗਰਸ   ਪਾਰਟੀ   ਦਾ  ਪੱਲਾ ਫੜ  ਲਿਆ  ਇਸ  ਗੱਲ  ਦੀ  ਪੁਸ਼ਟੀ  ਵਧਾਇਕ ਸੁਰਜੀਤ ਸਿੰਘ ਧੀਮਾਨ ਨੇ  ਕੀਤੀ।    ਸ਼੍ਰੋਮਣੀ  ਅਕਾਲੀ ਦਲ  ਛੱਡ ਕੇ ਕਾਂਗਰਸ ਪਾਰਟੀ ਵਿੱਚ  ਆਏ   ਸਾਬਕਾ   ਸਰਪੰਚ  ਚਰਨਜੀਤ ਸਿੰਘ, ਲਖਵਿੰਦਰ ਸਿੰਘ,  ਜਸਵੀਰ ਸਿੰਘ, ਚਰਨੀਂ  ਸਿੰਘ,   ਧੰਨ ਸਿੰਘ   ਨੰਬਰਦਾਰ,   ਜਗਜੀਤ ਸਿੰਘ,  ਲਾਲੀ ਸਿੰਘ,   ਬੰਤ   ਸਿੰਘ,  ਗੁਰਮੇਲ  ਸਿੰਘ   ਬਲਵਿੰਦਰ ਸਿੰਘ,  ਗੁਰਚਰਨ   ਸਿੰਘ, ਰੁਲਦਾ ਸਿੰਘ, ਰਣਧੀਰ ਸਿੰਘ, ਮੁਖਤਿਆਰ ਸਿੰਘ, ਹਰਪਾਲ  ਸਿੰਘ  ਆਦਿ  ਨੂੰ  ਸਿਰੋਪਾਓ ਪਾ ਕੇ   ਪਾਰਟੀ ਵਿੱਚ  ਸ਼ਾਮਿਲ  ਕੀਤਾ  ।  ਇਸ ਤੋਂ  ਉਪਰੰਤ  ਸ਼: ਧੀਮਾਨ  ਨੇ ਕਿਹਾ ਕਿ   ਕਾਂਗਰਸ  ਪਾਰਟੀ  ਵਿੱਚ  ਹਰ  ਵਰਕਰ   ਦੀ   ਕਦਰ   ਕੀਤੀ   ਜਾਂਦੀ   ਹੈ।  ਅਤੇ  ਬਣਦਾ  ਮਾਨ- ਸਨਮਾਨ  ਵੀ  ਜਰੂਰ   ਦਿਤਾ  ਜਾਂਦਾ  ਹੈ।  ਇਸ   ਮੌਕੇ   ਨਗਰ   ਪੰਚਾਇਤ   ਦਿੜਬਾ   ਦੇ  ਨਵੇਂ   ਬਣੇ  ਪ੍ਰਧਾਨ  ਬਿੱਟੂ  ਖਾਨ   , ਰਣਯੋਧ  ਸਿੰਘ  ਪੂਨੀਆ  , ਗਗਨਦੀਪ ਸਿੰਘ   ਗੋਲਡੀ,  ਨਰੰਜਣ   ਸਿੰਘ   ਕਮਾਲਪੁਰ,  ਮਨਜਿੰਦਰ  ਸਿੰਘ  ਬਿੱਟਾ, ਪੀ, ਏ,   ਗੁਰਮੇਲ   ਸਿੰਘ,  ਬਲਦੇਵ   ਸਿੰਘ,   ਹਰਪਾਲ    ਸਿੰਘ   ਕੋਹਰੀਆਂ   ਆਦਿ  ਹਾਜ਼ਰ   ਸਨ  ।
Please Click here for Share This News

Leave a Reply

Your email address will not be published. Required fields are marked *