best platform for news and views

ਅਕਾਲੀ ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਹੋਇਆ ਸੂਬੇ *ਚ ਰਿਕਾਰਡ ਤੋੜ ਵਿਕਾਸ : ਹਰੀ ਸਿੰਘ

Please Click here for Share This News

ਧੂਰੀ: (ਪ੍ਰਵੀਨ ਗਰਗ) ਹਲਕਾ ਧੂਰੀ ਤੋਂ ਅਕਾਲੀ^ਭਾਜਪਾ ਗੱਠਜੋੜ ਦੇ ਸਾਝੇ ਉਮੀਦਵਾਰ ਸH ਹਰੀ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਕਾਰਜਕਾਲ ਦੋਰਾਨ ਸੂਬੇ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੇੈ। ਕਿਸਾਨਾਂ, ਮਜਦੂਰਾਂ ਤੇ ਵਪਾਰੀਆਂ ਆਦਿ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦਾ ਪਾਣੀ, 24 ਘੰਟੇ ਬਿਜਲੀ, ਗਰੀਬਾਂ ਲਈ ਨੀਲੇ ਕਾਰਡ ਤੇ ਸਸਤੀ ਆਟਾ ਦਾਲ ਸਕੀਮ ਚਾਲੂ ਕੀਤੀ ਅਤੇ ਪਿੰਡਾਂ ਤੇ ਸ਼ਹਿਰਾ ਅੰਦਰ ਸੇਵਾ ਕੇਂਦਰ ਤੇ ਪੀਣ ਵਾਲਾ ਪਾਣੀ ਵਰਗੀਆਂ ਸਹੂਲਤਾਂ ਅਕਾਲੀ ਦਲ ਦੀ ਹੀ ਦੇਣ ਹੈ। ਉਹਨਾਂ ਪੰਜਾਬ ਦੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਕੈਪਟਨ ਅਤੇ ਕੇਜਰੀਵਾਲ ਦੇ ਝੂਠੇ ਵਾਅਦਿਆਂ ਵਿੱਚ ਨਾ ਆਉਣ ਅਤੇ ਤੀਜੀ ਵਾਰ ਫਿਰ ਅਕਾਲੀ^ਭਾਜਪਾ ਦਾ ਸਾਥ ਦੇਕੇ ਭਾਰੀ ਬਹੁਮਤ ਨਾਲ ਸਰਕਾਰ ਬਣਾ ਕੇ ਪੰਜਾਬ ਦੀ ਤੱਰਕੀ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਵਿੱਚ ਸਹਿਯੋਗ ਦੇਣ। ਸH ਹਰੀ ਸਿੰਘ ਨੇ ਅੱਜ ਦੌਲਤਪੁਰ, ਮੱਲੂਮਾਜਰਾ, ਘਨੌਰ ਖੁਰਦ, ਘਨੌਰ ਕਲਾਂ, ਰਣੀਕੇ, ਧੰਦੀਵਾਲ, ਕੰੁਭੜਵਾਲ, ਸਮੁੰਦਗੜ੍ਹ, ਕੰਧਾਰਗੜ੍ਹ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਮਾਸਟਰ ਨਛੱਤਰ ਸਿੰਘ ਜਹਾਂਗੀਰ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਹਰਜੀਤ ਸਿੰਘ ਬਲਾਕ ਸੰਮਤੀ ਧੂਰੀ, ਗੁਰਵਿੰਦਰ ਸਿੰਘ ਗਿੱਲ ਸਕਰਲ ਪ੍ਰਧਾਨ ਯੂਥ ਅਕਾਲੀ ਦਲ, ਮਨਵਿੰਦਰ ਸਿੰਘ ਬਿੱਨਰ ਜਿਲ੍ਹਾਂ ਜਰਨਲ ਸਕੱਤਰ ਅਕਾਲੀ ਦਲ, ਡਾH ਰਾਜਵੀਰ ਲਸੋਈ, ਕਾਲਾ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਮਾਲਵਾ ਜ਼ੋਨ^2, ਸੁਖਵਿੰਦਰ ਸਿੰਘ ਈਸੀ, ਗੁਰਦੀਪ ਸਿੰਘ ਸਰਪੰਚ ਬੁਗਰਾਂ,ਗੁਰਦੀਪ ਸਿੰਘ ਸਾਬਕਾ ਸਰਪੰਚ ਬਮਾਲ, ਬੀਰਾ ਰਾਮ, ਸਰਪੰਚ ਜਰਨੈਲ ਸਿੰਘ ਦੌਲਤਪੁਰ, ਤਰਸੇਮ ਲਾਲ, ਸਰਬਣ ਸਿੰਘ ਪ੍ਰਧਾਨ ਐਸHਸੀH ਵਿੰਗ ਮੱਲੂਮਾਜਰਾ, ਸਰਪੰਚ ਨਿਰਮਲ ਸਿੰਘ, ਜਥੇਦਾਰ ਸੁਖਦੇਵ ਸਿੰਘ, ਨਿਰਭੈ ਸਿੰਘ ਘਨੌਰ ਖੁਰਦ, ਜਥੇਦਾਰ ਜ਼ੋਗਾ ਸਿੰਘ, ਬਲਾਕ ਸੰਮਤੀ ਮੈਬਰ ਅਮਰੀਕ ਸਿੰਘ, ਜੱਸਾ ਸਿੰਘ ਘਨੌਰੀ ਕਲਾਂ, ਗੁਰਮੇਲ ਸਿੰਘ, ਮਹਿੰਦਰ ਸਿੰਘ, ਹਰਵਿੰਦਰ ਸਿੰਘ, ਮਲਕੀਤ ਸਿੰਘ ਰਣੀਕੇ, ਜਥੇਦਾਰ ਗੁਰਲਾਲ ਸਿੰਘ, ਬੀਬੀ ਚਰਨਜੀਤ ਕੌਰ, ਸਰਪੰਚ ਕੁਲਵੰਤ ਸਿੰਘ ਜਥੇਦਾਰ ਬਲਵੀਰ ਸਿੰਘ ਧੰਦੀਵਾਲ, ਬਲਵੰਤ ਸਿੰਘ, ਨਰਿੰਦਰ ਸਿੰਘ ਰਾਜ ਕੰੁਭੜਵਾਲ, ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਸਮੁੰਦਗੜ ਆਦਿ ਸ਼ਾਮਿਲ ਸਨ।

Please Click here for Share This News

Leave a Reply

Your email address will not be published. Required fields are marked *