ਧੂਰੀ (ਪ੍ਰਵੀਨ ਗਰਗ) ਪੰਜਾਬ ਦੇ ਅਣਖੀਲੇ ਲੋਕ ਕਾਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇਂ| ਕਿਉਂਕਿ ਸੂਬੇ ਦੇ ਲੋਕ ਇਹਨਾਂ ਦੀਆਂ ਲੁਬੜ ਚਾਲਾ ਤੋਂ ਜਾਣੂ ਹਨ|ਉਪਰੋਕਤ ੍ਹਬਦ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭਲਵਾਨ ਵਿਖੇ ਲੋਕਾਂ ਦੇ ਭਾਰੀ ਇੱਕਠ ਨੂੰ ਸਬੰਧੋਨ ਕਰ ਦਿਆਂ ਅਕਾਲੀ ਭਾਜਪਾ ਦੀ ਉਮੀਦਵਾਰ ਹਰੀ ਸਿੰਘ ਨੇ ਕੀਤਾ|ਉਹਨਾਂ ਨੇ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਪੰਜਾਬ ਦਾ ਚਹੁਪੱਖੀ ਵਿਕਾਸ ਹੋਇਆ ਹੈ| ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਪੰਜਾਬ ਅੰਦਰ ਮੁੜ ਤੋਂ ਅਕਾਲੀ ਭਾਜਪਾ ਦੀ ਸਰਕਾਰ ਬਣੇ ਗਈ ਅਤੇ ਹਲਕਾ ਧੂਰੀ ਅੰਦਰ ਬੇਰੋਜਗਾਰੀ ਨੂੰ ਦੂਰ ਕਰਨ ਲਈ ਵੱਡੇ ਉਦਯੋਗ ਸਥਾਪਤ ਕੀਤੇ ਜਾਣਗੇ|ਇਸ ਮੌਕੇ ਬੋਲਦਿਆ ਮੈਬਰ ਸ੍ਰੋਮਣੀ ਕਮੇਟੀ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਚੇਰਮੈਨ ਜਿਲ੍ਹਾਂ ਯੋਜਨਾ ਬੋਰਡ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਰਿਕਾਰਡ ਤੋੜ ਵਿਕਾਸ ਕਾਰਜਾ ਤੋ ਅੱਜ ਸੂਬੇ ਦਾ ਹਰ ਵਰਗ ਸਤ੍ਹੁਟ ਹੈ| ਇਸਲਈ ਮੁੜ ਪੰਜਾਬ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ| ਉਹਨਾਂ ਨੇ ਕਿਹਾ ਧੂਰੀ ਹਲਕਾ ਤੋਂ ਅਕਾਲੀ ਉਮੀਦਵਾਰ ਸਰਦਾਰ ਹਰੀ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸੀਟ ਅਕਾਲੀ ਦਲ ਦੀ ਝੋਲੀ ਪਾਉਣਗੇਂ| ਇਹਨਾਂ ਦੀ ਅਗਵਾਈ ਹੇਠ ਹਲਕੇ ਦਾ ਵਿਕਾਸ ਕਰਵਾਈਆਂ ਜਾਵੇਗਾਂ|ਹਲਕਾ ਅਮਰਗੜ ਅਕਾਲੀ ਭਾਜਪਾ ਦੇ ਉਮੀਦਵਾਰ ਇੰਕਬਾਲ ਸਿੰਘ ਝੂੰਦਾ, ਜਥੇਦਾਰ ਤੇਜਾ ਸਿੰਘ ਕਮਾਲਪੁਰ ੦ਿਲ੍ਹਾ ਪ੍ਰਧਾਨ ੍ਹ੍ਰੋਮਣੀ ਅਕਾਲੀ ਦਲ (ਬ), ਨਛੱਤਰ ਸਿੰਘ ਜਹਾਂਗੀਰ ਚੈਅਰਮੈਨ ਪੈਨ੍ਹਨ ਭਲਾਈ ਬੋਰਡ ਪੰਜਾਬ, ਅਮਰ ਸਿੰਘ ਮਲੇਰਕੋਟਲਾ, ਨਗਰ ਕੌਂਸਲ ਦੇ ਪ੍ਰਧਾਨ ਪ੍ਰ੍ਹੋਤਮ ਕਾਂਸਲ, ਦਲ ਦੇ ੍ਹਹਿਰੀ ਪ੍ਰਧਾਨ ਹੰਸ ਰਾਜ ਗਰਗ, ੦ਿਲ੍ਹਾ ਪਰ੍ਹਿਦ ਮੈਂਬਰ ਸੁਰਜੀਤ ਸਿੰਘ ਮਾਲੋਵਾਲ, ਮਾਰਕੀਟ ਕਮੇਟੀ ਦੇ ਚੈਅਰਮੈਨ ਸੁਖਪਾਲ ੍ਹਰਮਾ, ਬੰਤ ਸਿੰਘ ਸਰਪੰਚ ਪਲਾਸੌਰ, ਭਗਤ ਸਿੰਘ ਮੀਰਹੇੜੀ, ਤਰਸਪਾਲ ਮੀਰਹੇੜੀ, ਗੁਰਜੀਤ ਸਿੰਘ ਗਿੱਲ ਭਦਲਵੰਡ, ਅਮਰੀਕ ਸਿ.ੰਘ ਭਜੋਵਾਲੀ, ਨਿਰਭੇ ਸਿੰਘ ਭੁਰਲਹੇੜੀ, ਸਾਬਕਾ ਪ੍ਰਧਾਨ ਆੜਤੀਆ ਐਸੋਸੀਏ੍ਹਨ ਜਤਿੰਦਰ ਸਿੰਘ ਸੋਨੀ ਮੰਡੇਰ, ਬਲਾਕ ਸੰਮਤੀ ਚੈਅਰਮੈਨ ਹਰਜੀਤ ਸਿੰਘ ਧਨੋਆ,ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਬਰਡਵਾਲ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਪਰਮਜੀਤ ਕੌਰ ਵਿਰਕ, ਜਰਨੈਲ ਸਿੰਘ ਸਰਪੰਚ ਭਲਵਾਨ, ਬਲਾਕ ਪ੍ਰਧਾਨ ਇਸਤਰੀ ਵਿੰਗ ਚਰਨਜੀਤ ਕੌਰ ਵਾਲੀਆ ਆਦਿ ੍ਹਾਮਲ ਸਨ|
ਫੋਟੋ ਕੈਪਸਨ ਚੋਣ ਜਲਸਾ ਨੂੰ ਸਬੰਧੋਨ ਕਰਦੇ ਹੋਏ ਹਰੀ ਸਿੰਘ ਤੇ ਹੋਰ ਦ੍ਰਿ੍ਹ| (ਪ੍ਰਵੀਨ ਗਰਗ)