ਹੁਸ਼ਿਆਰਪੁਰ (ਤਰਸੇਮ ਦੀਵਾਨਾ) ਜਤਿੰਦਰ ਸਿੰਘ ਲਾਲੀ ਬਾਜਵਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਅਗਵਾਈ ਦੇ ਹੇਠਾਂ ਮੀਟਿੰਗ ਵਿੱਚ ਮਿਸ਼ਨ 2017 ਨੂੰ ਫਤਿਹ ਕਰਨ ਦਾ ਰੋਡ ਮੈਪ ਉਲੀਕਿਆ ਗਿਆ । ਬਾਜਵਾ ਜੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਬਾਜਪਾ ਸਰਕਾਰ ਨੇ ਪੰਜਾਬ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਾਲ ਨਾਲ ਲੋਕ ਭੁਲਾਈ ਦੀਆਂ ਨੀਤੀਆਂ ਦਾ ਵਿਕਾਸ ਕਰ ਪੂਰੇ ਸੂਬੇ ਨੂੰ ਬਹੁਤ ਸਾਰੇ ਖੇਤਰਾਂ ਵਿੱਚ ਪਹਿਲੇ ਨੰਬਰ ਤੇ ਲਿਆ ਦਿੱਤਾ ਹੈ।ਦਲਿਤ ਅਤੇ ਗਰੀਬ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਮਾਫ਼, ਭਗਤ ਪੂਰਨ ਸਿੰਘ ਬੀਮਾ ਯੋਜਨਾ ਆਦਿ ਬਹੁਤ ਸਾਰੀਆਂ ਲੋਕ ਭੁਲਾਈ ਦੀਆ ਯੋਜਨਾਵਾਂ ਨੂੰ, ਹਰ ਤੱਪਕੇ ਤਕ ਸਫਲਤਾ ਪੂਰਵਕ ਪੂਜਇਆ ਹੈ ਬਾਜਵਾ ਜੇ ਅਗਾਂਹ ਜੋੜ ਦੇ ਹੋਏ ਕਿਹਾ ਹਨ ਯੋਜਨਾਵਾਂ ਰਹੀ ਸਰਕਾਰ ਨੇ ਮਹਿਲਾਵਾਂ ਦਲਿਤ ਅਤੇ ਕਿਸਾਨ ਹਰ ਵਰਗ ਨਾਲ ਸਿੱਧਾ ਸੰਪਰਕ ਸਾਧਿਆ ਹੈ ਉਸ ਸਮੇ ਉਨ•ਾਂ ਨਾਲ ਮੀਨੂ ਸੇਠੀ, ਗੁਰਸ਼ਮਿੰਦਰ ਸਿੰਘ ਰੰਮੀ, ਸੁਖਜੀਤ ਸਿੰਘ ਪਰਮਾਰ, ਓਂਕਾਰ ਸਿੰਘ ਗੋਲਡੀ, ਹਰਭਜਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ, ਰਵਿੰਦਰਪਾਲ ਸਿੰਘ ਮਿੰਟੂ, ਜਸਵੀਰ ਸਿੰਘ ਜੱਸੀ , ਸੁਖਵੀਰ ਸਿੰਘ ਸੁਖੀ, ਬਰਿੰਦਰ ਸਿੰਘ ਪਰਮਾਰ, ਤੇਜਿੰਦਰ ਸਿੰਘ ਤੇਜੀ, ਗੁਰਜੀਤ ਸਿੰਘ ਨੀਲਾ ਨਾਲੋਇਆ, ਗੁਰਜਿੰਦਰ ਸਿੰਘ ਚੱਕ,ਅਮਨ ਗੜ•ਦੀਵਾਲਾ, ਹਰਜੀਤ ਸਿੰਘ ਮਠਾਰੁ,ਮਨਿੰਦਰਪਾਲ ਸਿੰਘ ਬੇਦੀ, ਹਰਦੀਪ ਸਿੰਘ ਡੌਲਾ, ਰੂਪਲਾਲ ਥਾਪਰ,ਜਪਿੰਦਰਪਾਲ ਸਿੰਘ, ਪ੍ਰਭਪਾਲ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੋਹਲੀ, ਜਸਪਾਲ ਸਿੰਘ ਕੋਹਲੀ ਆਦਿ ਹਾਜਰ ਸਨ